ਆਸਟ੍ਰੇਲਿਆਈ ਓਪਨ: ਸਾਨੀਆ ਤੇ ਰਾਮ ਦੀ ਜੋੜੀ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ’ਚ, ਨਡਾਲ ਵੀ ਸਿੰਗਲਜ਼ ’ਚ ਅੱਗੇ ਵਧਿਆ

ਆਸਟ੍ਰੇਲਿਆਈ ਓਪਨ: ਸਾਨੀਆ ਤੇ ਰਾਮ ਦੀ ਜੋੜੀ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ’ਚ, ਨਡਾਲ ਵੀ ਸਿੰਗਲਜ਼ ’ਚ ਅੱਗੇ ਵਧਿਆ

ਮੈਲਬਰਨ, 23 ਜਨਵਰੀ

ਭਾਰਤ ਦੀ ਸਾਨੀਆ ਮਿਰਜ਼ਾ ਅਤੇ ਉਸ ਦੇ ਅਮਰੀਕੀ ਜੋੜੀਦਾਰ ਰਾਜੀਵ ਰਾਮ ਨੇ ਅੱਜ  ਨੂੰ ਇਥੇ ਐਲਨ ਪੇਰੇਜ਼ ਅਤੇ ਮੈਤਵੇ ਮਿਡਲਕੂਪ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਭਾਰਤ ਅਤੇ ਅਮਰੀਕਾ ਦੀ ਗੈਰ ਦਰਜਾ ਪ੍ਰਾਪਤ ਜੋੜੀ ਨੇ ਆਸਟ੍ਰੇਲੀਆ ਦੇ ਪੇਰੇਜ਼ ਅਤੇ ਨੀਦਰਲੈਂਡ ਦੇ ਮਿਡਲਕੂਪ ਨੂੰ 7-6 (8/6), 6-4 ਨਾਲ ਹਰਾਇਆ। ਇਸ ਦੌਰਾਨ ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਰਾਫੇਲ ਨਡਾਲ ਨੇ ਇਥੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿੱਚ ਐਡਰੀਅਨ ਮਨਾਰਿਨੋ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਆਪਣੀ 14ਵੀਂ ਵਾਰ ਪ੍ਰਵੇਸ਼ ਕੀਤਾ। ਨਡਾਲ ਨੇ ਚੌਥੇ ਦੌਰ ਦਾ ਮੈਚ 7-6 (14), 6-2, 6-2 ਨਾਲ ਜਿੱਤਿਆ। ਉਸ ਨੇ ਪਹਿਲੇ ਸੈੱਟ ਦਾ ਟਾਈਬ੍ਰੇਕ ਜਿੱਤਣ ਲਈ 28 ਮਿੰਟ 40 ਸੈਕਿੰਡ ਤੱਕ ਸੰਘਰਸ਼ ਕੀਤਾ, ਜਿਸ ਦੌਰਾਨ ਉਸ ਨੇ ਸੱਤਵਾਂ ਸੈੱਟ ਪੁਆਇੰਟ ਜਿੱਤ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All