DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games: ਰਿਲੇਅ ’ਚ ਭਾਰਤ ਨੂੰ ਚਾਂਦੀ ਦਾ ਤਗ਼ਮਾ

ਭਾਰਤ ਨੇ ਏਸ਼ਿਆਈ ਖੇਡਾਂ ਦੇ ਮਿਕਸਡ 4x400 ਮੀਟਰ ਰਿਲੇਅ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਜਦਕਿ ਸੀਮਾ ਕੁਮਾਰੀ ਨੇ ਔਰਤਾਂ ਦੇ 10,000 ਮੀਟਰ ਫਾਈਨਲ ਵਿੱਚ ਦੇਸ਼ ਲਈ ਇਤਿਹਾਸਕ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਪੂਵੰਮਾ ਰਾਜੂ, ਵਿਸ਼ਾਲ ਥੇਨਾਰਾਸੂ, ਵਿਥਿਆ ਰਾਮਰਾਜ...

  • fb
  • twitter
  • whatsapp
  • whatsapp
featured-img featured-img
Asian Games - Aichi-Nagoya 2026 - Athletics - Paloma Mizuho Sports Park, Nagoya, Japan - September 24, 2026 Silver medallists India's Poovamma Raju Machettira, Vishal Thennarasu, Vithya Ramraj and Manu Thekkinalil celebrate after the 4 x 400m Mixed Relay Final REUTERS/Chalinee Thirasupa
Advertisement

ਭਾਰਤ ਨੇ ਏਸ਼ਿਆਈ ਖੇਡਾਂ ਦੇ ਮਿਕਸਡ 4x400 ਮੀਟਰ ਰਿਲੇਅ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਜਦਕਿ ਸੀਮਾ ਕੁਮਾਰੀ ਨੇ ਔਰਤਾਂ ਦੇ 10,000 ਮੀਟਰ ਫਾਈਨਲ ਵਿੱਚ ਦੇਸ਼ ਲਈ ਇਤਿਹਾਸਕ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਪੂਵੰਮਾ ਰਾਜੂ, ਵਿਸ਼ਾਲ ਥੇਨਾਰਾਸੂ, ਵਿਥਿਆ ਰਾਮਰਾਜ ਅਤੇ ਮਨੂ ਟੀ ਐੱਸ ਦੀ ਟੀਮ ਨੇ 3:14.46 ਦਾ ਸਮਾਂ ਕੱਢ ਕੇ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਬਹਿਰੀਨ ਨੇ 3:12.87 ਦੇ ਰਿਕਾਰਡ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਆਪਣੇ ਮੁਕਾਬਲੇ ਵਿੱਚ, ਸੀਮਾ ਨੇ 32:50.05 ਦਾ ਸਮਾਂ ਕੱਢਿਆ। ਸੀਮਾ ਨੇ 16 ਸਾਲਾਂ ਬਾਅਦ ਇਸ ਈਵੈਂਟ ਵਿੱਚ ਭਾਰਤ ਲਈ ਕੋਈ ਤਗ਼ਮਾ ਜਿੱਤਿਆ ਹੈ। -ਪੀਟੀਆਈ

Advertisement
Advertisement
×