DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜੂਨੀਅਰ ਏਸ਼ੀਆ ਕੱਪ ’ਚ Anmol Ekka ਹਾਕੀ ਟੀਮ ਦੀ ਕਪਤਾਨੀ ਕਰੇਗਾ

ਡਿਫੈਂਡਰ ਅਨਮੋਲ ਏਕਾ 30 ਅਗਸਤ ਤੋਂ 13 ਸਤੰਬਰ ਤੱਕ ਚੀਨ ਦੇ ਮੋਕੀ ’ਚ ਹੋਣ ਵਾਲੇ ਏ ਐੱਚ ਐੱਫ (ਏਸ਼ੀਅਨ ਹਾਕੀ ਫੈਡਰੇਸ਼ਨ) ਜੂਨੀਅਰ ਏਸ਼ੀਆ ਕੱਪ ’ਚ 18 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦੀ ਅਗਵਾਈ ਕਰੇਗਾ। ਹਾਕੀ ਇੰਡੀਆ ਦੇ ਚੋਣਕਾਰਾਂ ਨੇ ਅਰਜੁਨ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਡਿਫੈਂਡਰ ਅਨਮੋਲ ਏਕਾ 30 ਅਗਸਤ ਤੋਂ 13 ਸਤੰਬਰ ਤੱਕ ਚੀਨ ਦੇ ਮੋਕੀ ’ਚ ਹੋਣ ਵਾਲੇ ਏ ਐੱਚ ਐੱਫ (ਏਸ਼ੀਅਨ ਹਾਕੀ ਫੈਡਰੇਸ਼ਨ) ਜੂਨੀਅਰ ਏਸ਼ੀਆ ਕੱਪ ’ਚ 18 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦੀ ਅਗਵਾਈ ਕਰੇਗਾ। ਹਾਕੀ ਇੰਡੀਆ ਦੇ ਚੋਣਕਾਰਾਂ ਨੇ ਅਰਜੁਨ ਹਰਗੁੜੇ ਅਤੇ ਰਿਤਿਕ ਲਾਕੜਾ ਨੂੰ ਟੂਰਨਾਮੈਂਟ ਲਈ ਦੋ ਬਦਲਵੇਂ ਖਿਡਾਰੀਆਂ ਵਜੋਂ ਵੀ ਨਾਮਜ਼ਦ ਕੀਤਾ ਹੈ। ਭਾਰਤੀ ਟੀਮ ਬੰਗਲੂਰੂ ’ਚ ਭਾਰਤੀ ਖੇਡ ਅਥਾਰਿਟੀ ਦੇ ਕੇਂਦਰ ’ਚ ਨਵੇਂ ਨਿਯੁਕਤ ਕੋਚ ਫਰੈਡਰਿਕ ਸੋਇਜ਼ ਦੀ ਅਗਵਾਈ ਹੇਠ ਅਭਿਆਸ ਕਰ ਰਹੀ ਹੈ। ਭਾਰਤੀ ਟੀਮ ਨੇ ਏਸ਼ੀਆ ਕੱਪ ਦੀ ਤਿਆਰੀ ਦੇ ਸਿਲਸਿਲੇ ’ਚ ਹਾਲ ਹੀ ਵਿੱਚ ਬੈਲਜੀਅਮ ਦਾ ਦੌਰਾ ਵੀ ਕੀਤਾ ਸੀ।

ਟੀਮ ਵਿੱਚ ਵਿਵੇਕ ਲਾਕੜਾ, ਕੁਨਾਲ ਤੇਵਤੀਆ (ਦੋਵੇਂ ਗੋਲਕੀਪਰ), ਅਨਮੋਲ ਏਕਾ (ਕਪਤਾਨ), ਰੋਹਿਤ ਕੁੱਲੂ, ਚਿਰਾਗ, ਰਵਿੰਦਰ, ਆਸ਼ੂ ਮੌਰਿਆ, ਸੰਜੀਤ ਟਿਰਕੀ, ਸੁਖਵਿੰਦਰ, ਅਡ੍ਰੋਹਿਤ ਏਕਾ, ਹਰਪਾਲ, ਜੀਤਪਾਲ, ਮਨਮੀਤ ਸਿੰਘ ਰਾਏ, ਅਜੀਤ ਯਾਦਵ, ਪ੍ਰਭਦੀਪ ਸਿੰਘ, ਗੁਰਸੇਵਕ ਸਿੰਘ, ਆਰੀਅਨ ਜੇਸ ਅਤੇ ਲੋਵੇਨੂਰ ਸਿੰਘ ਸ਼ਾਮਲ ਹਨ।

Advertisement

Advertisement
Advertisement
×