DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Almaty Open: ਯੂਕੀ ਭਾਂਬਰੀ ਨੇ ਅਲਮਾਟੀ ਓਪਨ ਡਬਲਜ਼ ਦਾ ਖ਼ਿਤਾਬ ਜਿੱਤਿਆ

ਭਾਰਤ ਦੇ ਨੰਬਰ ਇੱਕ ਡਬਲਜ਼ ਟੈਨਿਸ ਖਿਡਾਰੀ ਯੂਕੀ ਭਾਂਬਰੀ ਨੇ ਅਮਰੀਕੀ ਜੋੜੀਦਾਰ ਰਿਆਨ ਸੇਗਰਮੈਨ ਨਾਲ ਮਿਲ ਕੇ ਅਲਮਾਟੀ ਓਪਨ ਦਾ ਡਬਲਜ਼ ਖ਼ਿਤਾਬ ਜਿੱਤ ਲਿਆ ਹੈ। ਅੱਜ ਖੇਡੇ ਗਏ ਏ ਟੀ ਪੀ 250 ਟੂਰਨਾਮੈਂਟ ਦੇ ਫਾਈਨਲ ਵਿੱਚ ਇਸ ਭਾਰਤੀ-ਅਮਰੀਕੀ ਜੋੜੀ ਨੇ...

  • fb
  • twitter
  • whatsapp
  • whatsapp
featured-img featured-img
ਡਬਲਜ਼ ਖ਼ਿਤਾਬ ਜਿੱਤਣ ਮਗਰੋਂ ਜੇਤੂ ਟਰਾਫੀ ਨਾਲ ਭਾਰਤ ਦਾ ਯੂਕੀ ਭਾਂਬਰੀ ਅਤੇ ਅਮਰੀਕਾ ਦਾ ਰਿਆਨ ਸੇਗਰਮੈਨ। -ਫੋਟੋਾਪ ਪੀਟੀਆਈ
Advertisement

ਭਾਰਤ ਦੇ ਨੰਬਰ ਇੱਕ ਡਬਲਜ਼ ਟੈਨਿਸ ਖਿਡਾਰੀ ਯੂਕੀ ਭਾਂਬਰੀ ਨੇ ਅਮਰੀਕੀ ਜੋੜੀਦਾਰ ਰਿਆਨ ਸੇਗਰਮੈਨ ਨਾਲ ਮਿਲ ਕੇ ਅਲਮਾਟੀ ਓਪਨ ਦਾ ਡਬਲਜ਼ ਖ਼ਿਤਾਬ ਜਿੱਤ ਲਿਆ ਹੈ। ਅੱਜ ਖੇਡੇ ਗਏ ਏ ਟੀ ਪੀ 250 ਟੂਰਨਾਮੈਂਟ ਦੇ ਫਾਈਨਲ ਵਿੱਚ ਇਸ ਭਾਰਤੀ-ਅਮਰੀਕੀ ਜੋੜੀ ਨੇ ਸਿਖਰਲਾ ਦਰਜਾ ਪ੍ਰਾਪਤ ਆਸਟਰੀਆ ਦੀ ਲੂਕਾਸ ਮਿਡਲਰ ਅਤੇ ਨੀਲ ਓਬਰਲਿਟਨਰ ਦੀ ਜੋੜੀ ਨੂੰ 7-6(3), 6-7(1), [10-2] ਨਾਲ ਹਰਾਇਆ। ਇਹ ਭਾਂਬਰੀ ਦਾ ਸਾਲ 2026 ਦੇ ਸੀਜ਼ਨ ਦਾ ਪਹਿਲਾ ਅਤੇ ਉਸ ਦੇ ਕਰੀਅਰ ਦਾ ਪੰਜਵਾਂ ਏ ਟੀ ਪੀ ਡਬਲਜ਼ ਖ਼ਿਤਾਬ ਹੈ। ਜਪਾਨ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਉਹ ਤਗ਼ਮਾ ਜਿੱਤਣ ਵਿੱਚ ਨਾਕਾਮ ਰਿਹਾ ਸੀ, ਜਿਸ ਕਰ ਕੇ ਉਸ ਲਈ ਇਹ ਜਿੱਤ ਕਾਫ਼ੀ ਅਹਿਮ ਹੈ। ਇਸ ਤੋਂ ਪਹਿਲਾਂ ਉਹ 2026 ਵਿੱਚ ਨਿਊਜ਼ੀਲੈਂਡ ਦੇ ਮਾਈਕਲ ਵੀਨਸ ਨਾਲ ਮਿਲ ਕੇ ਜਨੇਵਾ ਓਪਨ ਏ ਟੀ ਪੀ 250 ਟੂਰਨਾਮੈਂਟ ਵਿੱਚ ਉਪ ਜੇਤੂ ਰਿਹਾ ਸੀ।

Advertisement
Advertisement
×