DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Junior Asia Cup 2026 ਲਈ 18 ਮੈਂਬਰੀ ਭਾਰਤੀ ਹਾਕੀ ਟੀਮ ਦਾ ਐਲਾਨ

ਹਾਕੀ ਇੰਡੀਆ ਨੇ ਏ ਐੱਚ ਐੱਫ ਜੂਨੀਅਰ ਏਸ਼ੀਆ ਕੱਪ 2026 ਲਈ ਭਾਰਤੀ ਪੁਰਸ਼ ਟੀਮ ਦਾ ਐਲਾਨ ਕਰ ਦਿੱਤਾ ਹੈ। ਚੀਨ ਦੇ ਮੋਕੀ ਸ਼ਹਿਰ ਵਿੱਚ 30 ਅਗਸਤ ਤੋਂ 13 ਸਤੰਬਰ ਤੱਕ ਹੋਣ ਵਾਲੇ ਇਸ ਟੂਰਨਾਮੈਂਟ ਲਈ 18 ਮੈਂਬਰੀ ਟੀਮ ਅਤੇ ਦੋ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਹਾਕੀ ਇੰਡੀਆ ਨੇ ਏ ਐੱਚ ਐੱਫ ਜੂਨੀਅਰ ਏਸ਼ੀਆ ਕੱਪ 2026 ਲਈ ਭਾਰਤੀ ਪੁਰਸ਼ ਟੀਮ ਦਾ ਐਲਾਨ ਕਰ ਦਿੱਤਾ ਹੈ। ਚੀਨ ਦੇ ਮੋਕੀ ਸ਼ਹਿਰ ਵਿੱਚ 30 ਅਗਸਤ ਤੋਂ 13 ਸਤੰਬਰ ਤੱਕ ਹੋਣ ਵਾਲੇ ਇਸ ਟੂਰਨਾਮੈਂਟ ਲਈ 18 ਮੈਂਬਰੀ ਟੀਮ ਅਤੇ ਦੋ ਬਦਲਵੇਂ ਖਿਡਾਰੀ ਚੁਣੇ ਗਏ ਹਨ। ਟੀਮ ਦੀ ਕਪਤਾਨੀ ਡਿਫੈਂਡਰ ਅਨਮੋਲ ਏਕਾ ਨੂੰ ਸੌਂਪੀ ਗਈ ਹੈ।

ਟੀਮ ਵਿੱਚ ਗੋਲਕੀਪਰ ਵਿਵੇਕ ਲਾਕੜਾ, ਕੁਨਾਲ ਤੇਵਤੀਆ; ਡਿਫੈਂਡਰ ਅਨਮੋਲ ਏਕਾ (ਕਪਤਾਨ), ਰੋਹਿਤ ਕੁੱਲੂ, ਚਿਰਾਗ, ਰਵਿੰਦਰ, ਆਸ਼ੂ ਮੌਰਿਆ, ਸੰਜੀਤ ਟਿਰਕੀ, ਸੁਖਵਿੰਦਰ; ਮਿਡਫੀਲਡਰ ਅਦਰੋਹਿਤ ਏਕਾ, ਹਰਪਾਲ, ਜੀਤਪਾਲ, ਮਨਮੀਤ ਸਿੰਘ ਰਾਏ ਅਤੇ ਫਾਰਵਰਡ ਅਜੀਤ ਯਾਦਵ, ਪ੍ਰਭਦੀਪ ਸਿੰਘ, ਗੁਰਸੇਵਕ ਸਿੰਘ, ਆਰਿਅਨ ਜ਼ੈੱਸ ਤੇ ਲਵਨੂਰ ਸਿੰਘ ਸ਼ਾਮਲ ਹਨ। ਅਰਜੁਨ ਸੰਤੋਸ਼ ਅਤੇ ਰਿਤਿਕ ਲਾਕੜਾ ਨੂੰ ਬਦਲਵੇਂ ਖਿਡਾਰੀਆਂ ਵਿੱਚ ਰੱਖਿਆ ਗਿਆ ਹੈ।

Advertisement

Advertisement
Advertisement
×