ਰਾਣੀ ਕਪੂਰ ਮਾਮਲਾ: ਸਾਬਕਾ ਚੀਫ ਜਸਟਿਸ DY Chandrachud ਸਾਲਸ ਨਿਯੁਕਤ
ਸੁਪਰੀਮ ਕੋਰਟ ਨੇ ਮਰਹੂਮ ਉਦਯੋਗਪਤੀ ਸੰਜੈ ਕਪੂਰ ਦੀ ਮਾਤਾ ਰਾਣੀ ਕਪੂਰ ਅਤੇ ਉਸ ਦੀ ਪਤਨੀ ਪ੍ਰਿਆ ਕਪੂਰ ਵਿਚਾਲੇ ਜਾਰੀ ਪਰਿਵਾਰਕ ਟਰੱਸਟ ਵਿਵਾਦ ਵਿੱਚ ਸਾਬਕਾ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੂੰ ਸਾਲਸ ਨਿਯੁਕਤ ਕੀਤਾ ਹੈ। ਸਿਖਰਲੀ ਅਦਾਲਤ ਨੇ ਦੋਵਾਂ ਧਿਰਾਂ ਨੂੰ...
Advertisement
ਸੁਪਰੀਮ ਕੋਰਟ ਨੇ ਮਰਹੂਮ ਉਦਯੋਗਪਤੀ ਸੰਜੈ ਕਪੂਰ ਦੀ ਮਾਤਾ ਰਾਣੀ ਕਪੂਰ ਅਤੇ ਉਸ ਦੀ ਪਤਨੀ ਪ੍ਰਿਆ ਕਪੂਰ ਵਿਚਾਲੇ ਜਾਰੀ ਪਰਿਵਾਰਕ ਟਰੱਸਟ ਵਿਵਾਦ ਵਿੱਚ ਸਾਬਕਾ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੂੰ ਸਾਲਸ ਨਿਯੁਕਤ ਕੀਤਾ ਹੈ। ਸਿਖਰਲੀ ਅਦਾਲਤ ਨੇ ਦੋਵਾਂ ਧਿਰਾਂ ਨੂੰ ਸਾਲਸੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਦੋਵਾਂ ਧਿਰਾਂ ਨੂੰ ਇਸ ਮਾਮਲੇ ਵਿੱਚ ਜਨਤਕ ਬਿਆਨ ਦੇਣ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਪਾਉਣ ਤੋਂ ਰੋਕਿਆ ਗਿਆ ਹੈ।
Advertisement
Advertisement
×

