ਅਮਿਤਾਭ ਨਾਲ ਫ਼ਿਲਮ ’ਚ ਨਜ਼ਰ ਆਏਗੀ ਨੀਨਾ ਗੁਪਤਾ

ਅਮਿਤਾਭ ਨਾਲ ਫ਼ਿਲਮ ’ਚ ਨਜ਼ਰ ਆਏਗੀ ਨੀਨਾ ਗੁਪਤਾ

ਮੁੰਬਈ: ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ਫ਼ਿਲਮ ‘ਗੁੱਡਬਾਏ’ ਵਿੱਚ ਬੌਲੀਵੁੱਡ ਦੀ ਉੱਘੀ ਅਦਾਕਾਰਾ ਨੀਨਾ ਗੁਪਤਾ ਵੀ ਨਜ਼ਰ ਆਏਗੀ। ਵਿਕਾਸ ਬਹਿਲ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇਸ ਫ਼ਿਲਮ ਵਿੱਚ ਨੀਨਾ, ਬਿੱਗ ਬੀ ਦੀ ਪਤਨੀ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ। ਅਮਿਤਾਭ ਬੱਚਨ ਤੇ ਨੀਨਾ ਗੁਪਤਾ ਦੀ ਇਹ ਪਹਿਲੀ ਫ਼ਿਲਮ ਹੈ। ਅਦਾਕਾਰਾ ਨੇ ਆਖਿਆ,‘‘ਜਦੋਂ ਵਿਕਾਸ ਨੇ ਮੈਨੂੰ ਫ਼ਿਲਮ ਦੀ ਕਹਾਣੀ ਪੜ੍ਹ ਕੇ ਸੁਣਾਈ ਤਾਂ ਮੈਂ ਬਹੁਤ ਖੁਸ਼ ਸੀ। ਇਹ ਬਹੁਤ ਕਮਾਲ ਦੀ ਸਕ੍ਰਿਪਟ ਸੀ ਅਤੇ ਜਦੋਂ ਕਹਾਣੀ ਇੰਨੀ ਚੰਗੀ ਹੋਵੇ ਤਾਂ ਕੋਈ ਹੋਰ ਕੁਝ ਨਹੀਂ ਸੋਚਦਾ। ਹੋਰ ਤਾਂ ਹੋਰ ਭੂਮਿਕਾ ਬਹੁਤ ਚੰਗੀ ਲਿਖੀ ਹੈ ਅਤੇ ਮੈਂ ਅਮਿਤਾਭ ਨਾਲ ਪਰਦੇ ’ਤੇ ਨਜ਼ਰ ਆਉਣ ਲਈ ਉਤਾਵਲੀ ਹਾਂ। ਮੇਰੇ ਲਈ ਇਹ ਸੁਫ਼ਨਾ ਹਕੀਕਤ ਵਿਚ ਬਦਲਣ ਵਾਂਗ ਹੈ ਅਤੇ ਮੈਂ ਇਸ ਫ਼ਿਲਮ ਤੋਂ ਬਹੁਤ ਉਤਸ਼ਾਹਿਤ ਹਾਂ।’’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All