ਕਰੀਨਾ ਤੇ ਸੈਫ਼ ਦੇ ਘਰ ਪੁੱਤ ਨੇ ਜਨਮ ਲਿਆ

ਕਰੀਨਾ ਤੇ ਸੈਫ਼ ਦੇ ਘਰ ਪੁੱਤ ਨੇ ਜਨਮ ਲਿਆ

ਮੁੰਬਈ, 21 ਫਰਵਰੀ

ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਐਤਵਾਰ ਨੂੰ ਬੇਟੇ ਨੂੰ ਜਨਮ ਦਿੱਤਾ। ਇਹ ਕਰੀਨਾ ਅਤੇ ਅਦਾਕਾਰ ਸੈਫ ਅਲੀ ਖਾਨ ਦਾ ਦੂਜਾ ਬੱਚਾ ਹੈ। ਕਰੀਨਾ ਨੂੰ ਇਥੇ ਬੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਨੇ ਸਵੇਰੇ ਨੌਂ ਵਜੇ ਬੱਚੇ ਨੂੰ ਜਨਮ ਦਿੱਤਾ। ਇਸ ਜੋੜੇ ਦੀ ਪਹਿਲੀ ਸੰਤਾਨ ਦਾ ਨਾਮ ਤੈਮੂਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All