ਅਦਾਕਾਰ ਜੋੜੀ ਸ਼ਰਤਕੁਮਾਰ ਤੇ ਰਾਧਿਕਾ ਨੂੰ ਜੇਲ੍ਹ

ਅਦਾਕਾਰ ਜੋੜੀ ਸ਼ਰਤਕੁਮਾਰ ਤੇ ਰਾਧਿਕਾ ਨੂੰ ਜੇਲ੍ਹ

ਚੇਨੱਈ, 7 ਅਪਰੈਲ

ਅਦਾਕਾਰ ਤੋਂ ਸਿਆਸਤਦਾਨ ਬਣੇ ਆਰ. ਸ਼ਰਤਕੁਮਾਰ ਤੇ ਉਸ ਦੀ ਅਦਾਕਾਰਾ-ਨਿਰਮਾਤਾ ਪਤਨੀ ਰਾਧਿਕਾ ਨੂੰ ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਚੈੱਕ ਬਾਊਂਸ ਮਾਮਲੇ ਵਿੱਚ ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸ਼ਰਤਕੁਮਾਰ, ਰਾਧਿਕਾ ਤੇ ਲਿਸਟਿਨ ਸਟੀਫਨ ਦੀ ਕੰਪਨੀ ਮੈਜਿਕ ਫਰੇਮਜ਼ ਨੇ ਸਾਲ 2014 ਵਿੱਚ ਰੇਡੀਐਂਸ ਮੀਡੀਆ ਤੋਂ 1.5 ਕਰੋੜ ਰੁਪਏ ਦੀ ਰਕਮ ਉਧਾਰ ਲਈ ਸੀ। ਸ਼ਰਤਕੁਮਾਰ ਨੇ ਮੈਜਿਕ ਫਰੇਮਜ਼ ਤੋਂ ਵੀ 50 ਲੱਖ ਰੁਪਏ ਉਧਾਰ ਲਏ ਸਨ। ਮਗਰੋਂ ਸ਼ਰਤਕੁਮਾਰ ਵੱਲੋਂ ਕਰਜ਼ੇ ਦੀ ਅਦਾਇਗੀ ਲਈ ਦਿੱਤੇ ਗੲੇ ਚੈੱਕ ਬਾਊਂਸ ਹੋਣ ’ਤੇ ਕੇਸ ਦਰਜ ਕੀਤਾ ਗਿਆ ਸੀ। ਕੇਸ ਦੀ ਸੁਣਵਾਈ ਦੌਰਾਨ ਵਿਸ਼ੇਸ਼ ਅਦਾਲਤ ਨੇ ਸ਼ਰਤਕੁਮਾਰ, ਰਾਧਿਕਾ ਤੇ ਸਟੀਫਨ ਨੂੰ ਇੱਕ-ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All