ਅਦਾਕਾਰ ਆਫ਼ਤਾਬ ਸ਼ਿਵਦਸਾਨੀ ਬਣੇ ਧੀ ਦੇ ਪਿਤਾ

ਅਦਾਕਾਰ ਆਫ਼ਤਾਬ ਸ਼ਿਵਦਸਾਨੀ ਬਣੇ ਧੀ ਦੇ ਪਿਤਾ

ਮੁੰਬਈ, 2 ਅਗਸਤ

ਅਭਿਨੇਤਾ ਆਫਤਾਬ ਸ਼ਿਵਦਸਾਨੀ ਅਤੇ ਉਨ੍ਹਾਂ ਦੀ ਪਤਨੀ ਨਿਨ ਦੁਸਾਂਝ ਦੇ ਘਰ ਬੇਟੀ ਨੇ ਜਨਮ ਲਿਆ ਹੈ। ਆਫਤਾਬ ਅਤੇ ਨਿਨ ਦਾ ਵਿਆਹ 2014 ਵਿੱਚ ਹੋਇਆ ਸੀ। ਅਭਿਨੇਤਾ ਨੇ ਸ਼ਨੀਵਾਰ ਰਾਤ ਨੂੰ ਟਵਿੱਟਰ 'ਤੇ ਬੇਟੀ ਦੇ ਜਨਮ ਦੀ ਜਾਣਕਾਰੀ ਦਿੱਤੀ। ਉਸ ਨੇ ਲਿਖਿਆ, “ਧਰਤੀ ਉੱਤੇ ਇੱਕ ਛੋਟਾ ਜਿਹੀ ਪਰੀ ਨੂੰ ਭੇਜਿਆ ਹੈ।''

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All