ਟਮਾਟਰ ਨੇ ਰੰਗ ਦਿਖਾਏ

ਟਮਾਟਰ ਨੇ ਰੰਗ ਦਿਖਾਏ

ਰਮੇਸ਼ ਭਾਰਦਵਾਜ
ਲਹਿਰਾਗਾਗਾ, 7 ਜੁਲਾਈ

ਜੁਲਾਈ ਮਹੀਨਾ ਦੇ ਪਹਿਲੇ ਹਫ਼ਤੇ ਵਿੱਚ ਟਮਾਟਰ ਦਾ ਭਾਅ 80 ਰੁਪਏ ਪ੍ਰਤੀ ਕਿੱਲੋ ਤੱਕ ਜਾ ਪਹੁੰਚਿਆ ਹੈ। ਜੁਲਾਈ ਮਹੀਨੇ ’ਚ ਸਬਜ਼ੀਆਂ ਦੇ ਰੇਟ ਵੀ ਦੋਗੁਣੇ ਹੋਣ ਕਰਕੇ ਆਮ ਛੋਟੇ ਸਬਜ਼ੀ ਵਿਕਰੇਤਾ ਕੰਮ ਬਦਲ ਕੇ ਹੋਰ ਸਾਮਾਨ ਵੇਚਣ ਲੱਗੇ ਹਨ।

ਸਬਜ਼ੀ ਮੰਡੀ ਦੇ ਸਰਵੇਖਣ ਅਨੁਸਾਰ ਇਸ ਵੇਲੇ ਹਰੇ ਮਟਰ 100 ਰੁਪਏ ਕਿਲੋ, ਆਲੂ 25-30 ਰੁਪਏ, ਕੱਦੂ 20, ਤੋਰੀ ਭਿੰਡੀ 40 ਰੁਪਏ, ਬੈਂਗਣ 20-30, ਪਾਲਕ 30-40 ਰੁਪਏ, ਚਲਾਈ ਸਾਗ 20-30 ਪ੍ਰਤੀ ਕਿੱਲੋ, ਗੌਭੀ 50-60 ਰੁਪਏ ਅਤੇ ਪਿਆਜ ਵੀ 20 ਰੁਪਏ ਕਿਲੋ ਤੱਕ ਮੁੜ ਪਹੁੰਚ ਗਏ ਹਨ ਜੋ ਜੂਨ ’ਚ 10 ਰੁਪਏ ’ਤੇ ਪਹੁੰਚੇ ਸਨ। ਇਸ ਵਾਰ ਗਰਮੀ ਕਰਕੇ ਨੀਬੂ 60-80 ਰੁਪਏ ਕਿਲੋਂ ਰੀਟੇਲ ’ਚ ਵਿੱਕ ਰਿਹਾ ਹੈ।

ਸਬਜ਼ੀ ਵਿਕਰੇਤਾਵਾਂ ਨਰੇਸ਼ ਕੁਮਾਰ ਨੀਸ਼ੂ, ਇੰਦੂ ਅਰੋੜਾ ਤੇ ਰਾਮ ਨਿਵਾਸੀ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਸਬਜ਼ੀ ਵਾਲੇ ਖੇਤਾਂ ਨੂੰ ਵਾਹ ਕੇ ਝੋਨਾ ਬੀਜਣ ਅਤੇ ਬੀਤੇ ਦਿਨੀਂ ਆਏ ਝੱਖੜ ਅਤੇ ਗਰਮੀ ਕਰਕੇ ਸਬਜ਼ੀਆਂ ਖਰਾਬ ਹੋਣ ਕਰਕੇ ਰੇਟ ਮਹਿੰਗੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਇੱਥੇ ਜ਼ਿਆਦਾਤਰ ਸਬਜ਼ੀ ਸੁਨਾਮ ਪਾਤੜਾਂ ਦੀ ਮੰਡੀ ’ਚੋਂ ਆਉਂਦੀ ਹੈ ਜਿਸ ਕਰਕੇ ਵਿਕਰੇਤਾਵਾਂ ਨੂੰ ਦੋਹਰੀ ਮਾਰਕੀਟ ਫੀਸ ਭਰਨੀ ਪੈਂਦੀ ਹੈ, ਇਸ ਕਰਕੇ ਸਬਜ਼ੀਆਂ ਦੇ ਭਾਅ ਵਧੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੇਰੇ ਨਾਂ ਪਾਸ਼ ਦਾ ਖ਼ਤ

ਮੇਰੇ ਨਾਂ ਪਾਸ਼ ਦਾ ਖ਼ਤ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਮੁੱਖ ਖ਼ਬਰਾਂ

ਸਚਿਨ ਪਾਇਲਟ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ

ਸਚਿਨ ਪਾਇਲਟ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ

ਸੋਨੀਆ ਨੇ ਮਾਮਲਾ ਸੁਲਝਾਉਣ ਲਈ ਤਿੰਨ ਮੈਂਬਰੀ ਕਮੇਟੀ ਬਣਾਈ

ਇਕੋ ਦਿਨ ’ਚ ਰਿਕਾਰਡ 54,859 ਮਰੀਜ਼ ਹੋਏ ਸਿਹਤਯਾਬ

ਇਕੋ ਦਿਨ ’ਚ ਰਿਕਾਰਡ 54,859 ਮਰੀਜ਼ ਹੋਏ ਸਿਹਤਯਾਬ

ਕਰੋਨਾ ਤੋਂ ਉਭਰਨ ਵਾਲਿਆਂ ਦੀ ਗਿਣਤੀ 15 ਲੱਖ ਦੇ ਪਾਰ

ਪ੍ਰਸ਼ਾਂਤ ਭੂਸ਼ਨ ਦਾ ਮੁਆਫ਼ੀਨਾਮਾ ਖਾਰਜ

ਪ੍ਰਸ਼ਾਂਤ ਭੂਸ਼ਨ ਦਾ ਮੁਆਫ਼ੀਨਾਮਾ ਖਾਰਜ

ਹੱਤਕ ਮਾਮਲੇ ’ਚ ਅੱਗੇ ਹੋਰ ਹੋਵੇਗੀ ਸੁਣਵਾਈ, ਕੇਸ ਦੀ ਅਗਲੀ ਸੁਣਵਾਈ 17 ...

ਸ਼ਹਿਰ

View All