DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੂਰਤੀ ਸਥਾਪਨਾ ਦਿਵਸ ਅੱਜ

ਭਗਵਾਨ ਵਿਸ਼ਵਕਰਮਾ ਦਾ 30ਵਾਂ ਮੂਰਤੀ ਸਥਾਪਨਾ ਦਿਵਸ ਭਗਵਾਨ ਵਿਸ਼ਵਕਰਮਾ ਮੰਦਰ ਧੂਰੀ ਵਿੱਚ 2 ਫਰਵਰੀ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਵੇਰੇ 9 ਵਜੇ ਹਵਨ ਯੱਗ ਹੋਵੇਗਾ, ਜਿਸ ਉਪਰੰਤ ਪਾਠ ਦਾ ਭੋਗ ਸਵੇਰੇ 10 ਵਜੇ ਪਾਇਆ ਜਾਵੇਗਾ। ਇਸ...

  • fb
  • twitter
  • whatsapp
  • whatsapp
Advertisement
ਭਗਵਾਨ ਵਿਸ਼ਵਕਰਮਾ ਦਾ 30ਵਾਂ ਮੂਰਤੀ ਸਥਾਪਨਾ ਦਿਵਸ ਭਗਵਾਨ ਵਿਸ਼ਵਕਰਮਾ ਮੰਦਰ ਧੂਰੀ ਵਿੱਚ 2 ਫਰਵਰੀ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਵੇਰੇ 9 ਵਜੇ ਹਵਨ ਯੱਗ ਹੋਵੇਗਾ, ਜਿਸ ਉਪਰੰਤ ਪਾਠ ਦਾ ਭੋਗ ਸਵੇਰੇ 10 ਵਜੇ ਪਾਇਆ ਜਾਵੇਗਾ। ਇਸ ਉਪਰੰਤ ਲੰਗਰ ਵਰਤਾਇਆ ਜਾਵੇਗਾ। ਭਗਵਾਨ ਵਿਸ਼ਵਕਰਮਾ ਦੀ ਮੂਰਤੀ ਸਥਾਪਨਾ ਦਿਵਸ ’ਤੇ ਭਗਵਾਨ ਵਿਸ਼ਵਕਰਮਾ ਮੰਦਰ/ਧਰਮਸ਼ਾਲਾ ਕਮੇਟੀ ਧੂਰੀ, ਗੁਰਦੁਆਰਾ ਰਾਮਗੜ੍ਹੀਆ ਸਭਾ ਧੂਰੀ, ਦਸਤਕਾਰੀ ਸੋਸ਼ਲ ਵੈੱਲਫੇਅਰ ਸੁਸਾਇਟੀ ਧੂਰੀ, ਰਾਮਗੜ੍ਹੀਆ ਨਿਸ਼ਕਾਮ ਸੇਵਾ ਯੂਥ ਕਲੱਬ ਧੂਰੀ, ਬਿਲਡਿੰਗ ਠੇਕੇਦਾਰ ਯੂਨੀਅਨ ਧੂਰੀ ਤੇ ਵਿਸ਼ਵਕਰਮਾ ਗੇਟ ਗਰਿੱਲ ਯੂਨੀਅਨ ਧੂਰੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

Advertisement

Advertisement
Advertisement
×