DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Sangrur Honors BLOs: ਬੀ ਐੱਲ ਓਜ਼ ਦਾ ਸਨਮਾਨ

ਸੌ ਫ਼ੀਸਦੀ ਡਿਜੀਟਾਈਜੇਸ਼ਨ ਟੀਚਾ ਪੂਰਾ ਕੀਤਾ

  • fb
  • twitter
  • whatsapp
  • whatsapp
featured-img featured-img
ਬੀ ਐੱਲ ਓਜ਼ ਨੂੰ ਸਨਮਾਨਿਤ ਕਰਦੇ ਹੋਏ ਡੀ ਸੀ ਪੂਨਮਦੀਪ ਕੌਰ। -ਫੋਟੋ: ਲਾਲੀ
Advertisement

ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ- 2026 ਨੂੰ ਮੁੱਖ ਰੱਖਦਿਆਂ ਗਣਨਾ ਫਾਰਮ ਦੀ 100 ਫ਼ੀਸਦੀ ਡਿਜੀਟਾਈਜੇਸ਼ਨ ਦਾ ਟੀਚਾ ਸਭ ਤੋਂ ਪਹਿਲਾਂ ਪੂਰਾ ਕਰਨ ਵਾਲੇ ਬੀ ਐੱਲ ਓਜ਼ ਨੂੰ ਡੀ ਸੀ-ਕਮ-ਜ਼ਿਲ੍ਹਾ ਚੋਣ ਅਫਸਰ ਸੰਗਰੂਰ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਜ਼ਿਲ੍ਹਾ ਪੱਧਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਿਧਾਨ ਸਭਾ ਚੋਣ ਹਲਕਾ 099-ਲਹਿਰਾ ਦੇ ਬੂਥ ਨੰਬਰ 91 ਦੇ ਬੀ ਐੱਲ ਓ ਅਮਨਦੀਪ ਕੌਰ, ਚੋਣ ਹਲਕਾ 100- ਦਿੜ੍ਹਬਾ ਦੇ ਬੂਥ ਨੰਬਰ 84 ’ਤੇ ਤਾਇਨਾਤ ਬੀ ਐੱਲ ਓ ਸੰਜੀਵ ਜੋਸ਼ੀ ਅਤੇ ਬੂਥ ਨੰ 134 ’ਤੇ ਤਾਇਨਾਤ ਬੀ ਐੱਲ ਓ ਜਗਸੀਰ ਸਿੰਘ, ਚੋਣ ਹਲਕਾ 101- ਸੁਨਾਮ ਦੇ ਬੂਥ ਨੰਬਰ 04 ’ਤੇ ਤਾਇਨਾਤ ਬੀ ਐੱਲ ਓ ਰੋਮੀ ਸਿੰਘ ਅਤੇ ਬੂਥ ਨੰ 45 ’ਤੇ ਤਾਇਨਾਤ ਬੀ ਐੱਲ ਓ ਜਗਜੀਤ ਸਿੰਘ ਅਤੇ ਵਿਧਾਨ ਸਭਾ ਚੋਣ ਹਲਕਾ 107-ਧੂਰੀ ਦੇ ਬੂਥ ਨੰ 189 ’ਤੇ ਤਾਇਨਾਤ ਬੀ ਐੱਲ ਓ ਲਖਵੀਰ ਸਿੰਘ ਨੂੰ ਡਿਪਟੀ ਕਮਿਸ਼ਨਰ ਨੇ ਸਰਟੀਫਿਕੇਟ ਦਿੱਤੇ। ਇਸ ਮੌਕੇ ਏ ਡੀ ਸੀ (ਜ) ਅੰਕੁਰ ਮਹਿੰਦਰੂ, ਚੋਣ ਤਹਿਸੀਲਦਾਰ ਪਰਮਜੀਤ ਕੌਰ ਤੇ ਜੇਤੂ ਬੀ ਐੱਲ ਓਜ਼ ਤੋਂ ਇਲਾਵਾ ਜ਼ਿਲ੍ਹਾ ਚੋਣ ਦਫ਼ਤਰ ਦਾ ਚੋਣ ਸਟਾਫ਼ ਹਾਜ਼ਰ ਸੀ।

Advertisement
Advertisement
×