DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Local Body Elections 2026: ਕਾਂਗਰਸ ਨੇ ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਲਈ ਉਮੀਦਵਾਰ ਐਲਾਨੇ

ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ 15 ਵਾਰਡਾਂ ਦੇ ਉਮੀਦਵਾਰ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਓਐਸਡੀ ਜਗਤਾਰ ਨਮਾਦਾ ਨੇ ਦੱਸਿਆ ਕਿ ਪਾਰਟੀ ਵੱਲੋਂ ਵਾਰਡ ਨੰਬਰ 1 ਜਨਰਲ...

  • fb
  • twitter
  • whatsapp
  • whatsapp
Advertisement

ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ 15 ਵਾਰਡਾਂ ਦੇ ਉਮੀਦਵਾਰ ਦਾ ਐਲਾਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਓਐਸਡੀ ਜਗਤਾਰ ਨਮਾਦਾ ਨੇ ਦੱਸਿਆ ਕਿ ਪਾਰਟੀ ਵੱਲੋਂ ਵਾਰਡ ਨੰਬਰ 1 ਜਨਰਲ ਤੋਂ ਅਮਰਪਾਲ ਸਿੰਘ ਤੂਰ, ਵਾਰਡ ਨੰਬਰ 2 ਜਨਰਲ ਔਰਤ ਤੋਂ ਬਲਵੀਰ ਕੌਰ, ਵਾਰਡ ਨੰਬਰ 3 ਜਨਰਲ ਤੋਂ ਜਗਤਾਰ ਸਿੰਘ, ਵਾਰਡ ਨੰਬਰ 4 ਜਨਰਲ ਔਰਤ ਤੋਂ ਪੁਸ਼ਪਾ ਰਾਣੀ, ਵਾਰਡ ਨੰਬਰ 5 ਐਸ ਸੀ ਰਿਜ਼ਰਵ ਤੋਂ ਰਣਜੀਤ ਸਿੰਘ, ਵਾਰਡ ਨੰਬਰ 6 ਔਰਤਾਂ ਤੋਂ ਰਜਨੀ ਸ਼ਰਮਾ, ਵਾਰਡ ਨੰਬਰ 7 ਜਨਰਲ ਤੋਂ ਗੁਰਤੇਜ ਸਿੰਘ, ਵਾਰਡ ਨੰਬਰ 8 ਔਰਤਾਂ ਤੋਂ ਗੁਰਤੇਜ ਕੌਰ, ਵਾਰਡ ਨੰਬਰ 9 ਬੀ ਸੀ ਰਿਜ਼ਰਵ ਤੋਂ ਬਲਕਾਰ ਸਿੰਘ, ਵਾਰਡ ਨੰਬਰ 10 ਐਸ ਸੀ ਔਰਤਾਂ ਤੋਂ ਮਨਪ੍ਰੀਤ ਕੌਰ,

Advertisement

ਵਾਰਡ ਨੰਬਰ 11 ਜਨਰਲ ਤੋਂ ਹਰਪ੍ਰੀਤ ਸਿੰਘ, ਵਾਰਡ ਨੰਬਰ 12 ਐਸ ਸੀ ਔਰਤਾਂ ਰਿਜ਼ਰਵ ਤੋਂ ਮਨਦੀਪ ਕੌਰ, ਵਾਰਡ ਨੰਬਰ 13 ਜਨਰਲ ਤੋਂ ਰੂਪ ਚੰਦ ਗੋਇਲ, ਵਾਰਡ ਨੰਬਰ 14 ਐਸ ਸੀ ਰਿਜ਼ਰਵ ਤੋਂ ਕਸ਼ਮੀਰੋ ਦੇਵੀ ਅਤੇ ਵਾਰਡ ਨੰਬਰ 15 ਜਨਰਲ ਔਰਤਾਂ ਤੋਂ ਕਰਮਜੀਤ ਕੌਰ ਉਮੀਦਵਾਰ ਐਲਾਨੇ ਗਏ ਹਨ।

Advertisement

Advertisement
×