PSEB 10TH Toppers LIST 2026 : ਜਾਣੋ ਪਹਿਲੇ 10 ਸਥਾਨਾਂ ’ਤੇ ਰਹਿਣ ਵਾਲੇ ਹੋਣਹਾਰ ਵਿਦਿਆਰਥੀ
ਹਰਲੀਨ ਸ਼ਰਮਾ 99.38% ਅੰਕਾਂ ਨਾਲ ਸੂਬੇ ਭਰ ’ਚੋਂ ਰਹੀ ਅਵੱਲ; ਮਾਝੇ ਦੇ ਜ਼ਿਲ੍ਹਿਆਂ ਨੇ ਪਾਸ ਪ੍ਰਤੀਸ਼ਤਤਾ ਵਿੱਚ ਗੱਡੇ ਝੰਡੇ
Advertisement
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਇੱਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਫ਼ਰੀਦਕੋਟ ਦੀ ਹਰਲੀਨ ਸ਼ਰਮਾ ਨੇ 99.38% ਅੰਕਾਂ ਨਾਲ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਮੈਰਿਟ ਸੂਚੀ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਵਿੱਚੋਂ ਦੋ ਲੜਕੀਆਂ ਹਨ।
ਮੈਰਿਟ ਸੂਚੀ: ਪਹਿਲੇ 10 ਮੁੱਖ ਸਥਾਨ
| ਰੈਂਕ | ਵਿਦਿਆਰਥੀ ਦਾ ਨਾਂ | ਜ਼ਿਲ੍ਹਾ | ਪ੍ਰਾਪਤ ਅੰਕ | ਪ੍ਰਤੀਸ਼ਤਤਾ |
| 1 | ਹਰਲੀਨ ਸ਼ਰਮਾ | ਫ਼ਰੀਦਕੋਟ | 646 / 650 | 99.38% |
| 2 | ਮਨੀ ਮਹੇਸ਼ ਸ਼ਰਮਾ | ਰੂਪਨਗਰ | 645 / 650 | 99.23% |
| 3 | ਰੀਆ ਰਾਣੀ | ਹੁਸ਼ਿਆਰਪੁਰ | 645 / 650 | 99.23% |
| 4 | ਤਰਨਦੀਪ ਕੌਰ | ਹੁਸ਼ਿਆਰਪੁਰ | 643 / 650 | 98.92% |
| 5 | ਰਿਧੀਮਾ ਬੈਂਸ | ਲੁਧਿਆਣਾ | 643 / 650 | 98.92% |
| 6 | ਮਹੇਸ਼ ਕੁਮਾਰ ਠਾਕੁਰ | ਜਲੰਧਰ | 643 / 650 | 98.92% |
| 7 | ਪਲਕ | ਫਾਜ਼ਿਲਕਾ | 642 / 650 | 98.77% |
| 8 | ਪਾਵਨੀ ਕਸ਼ਪ | ਜਲੰਧਰ | 642 / 650 | 98.77% |
| 9 | ਸਾਚੀ ਰਾਏ | ਲੁਧਿਆਣਾ | 642 / 650 | 98.77% |
| 10 | ਤਨਵੀਰ ਕੌਰ | ਅੰਮ੍ਰਿਤਸਰ | 637 / 650 | 98.00% |
Advertisement
ਜਾਣੋ 12ਵੀਂ ਜਮਾਤ ਦਾ ਨਤੀਜਾ ਕੀ ਰਿਹਾ
Advertisement
PSEB 12tH Toppers LIST 2026: ਜਾਣੋਂ ਪਹਿਲੇ 10 ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀ
Advertisement
×

