ਐੱਨਆਰਆਈ ਵੱਲੋਂ ਸਕੂਲ ਨੂੰ ਦੋ ਏਸੀ ਭੇਟ
ਸ਼ੇਰਪੁਰ: ਪਿੰਡ ਫਰਵਾਹੀ ਦੇ ਜੰਮਪਲ ਐੱਨਆਰਆਈ ਗੁਰਦੀਪ ਸਿੰਘ ਨਿਊਜ਼ੀਲੈਂਡ ਪੁੱਤਰ ਜਗਦੇਵ ਸਿੰਘ ਨੇ ਅਤਿ ਗਰਮੀ ਦੀ ਮੱਦੇਨਜ਼ਰ ਬੱਚਿਆਂ ਦੀ ਸਹੂਲਤ ਲਈ ਸਰਕਾਰੀ ਪ੍ਰਾਇਮਰੀ ਸਕੂਲ ਫਰਵਾਹੀ ਨੂੰ ਦੋ ਏਸੀ ਭੇਜੇ ਅਤੇ ਭਵਿੱਖ ਵਿੱਚ ਸਕੂਲ ਨਾਲ ਜੁੜੇ ਰਹਿਣ ਦਾ ਵਾਅਦਾ ਕੀਤਾ। ਸਕੂਲ...
Advertisement
ਸ਼ੇਰਪੁਰ:
ਪਿੰਡ ਫਰਵਾਹੀ ਦੇ ਜੰਮਪਲ ਐੱਨਆਰਆਈ ਗੁਰਦੀਪ ਸਿੰਘ ਨਿਊਜ਼ੀਲੈਂਡ ਪੁੱਤਰ ਜਗਦੇਵ ਸਿੰਘ ਨੇ ਅਤਿ ਗਰਮੀ ਦੀ ਮੱਦੇਨਜ਼ਰ ਬੱਚਿਆਂ ਦੀ ਸਹੂਲਤ ਲਈ ਸਰਕਾਰੀ ਪ੍ਰਾਇਮਰੀ ਸਕੂਲ ਫਰਵਾਹੀ ਨੂੰ ਦੋ ਏਸੀ ਭੇਜੇ ਅਤੇ ਭਵਿੱਖ ਵਿੱਚ ਸਕੂਲ ਨਾਲ ਜੁੜੇ ਰਹਿਣ ਦਾ ਵਾਅਦਾ ਕੀਤਾ। ਸਕੂਲ ਮੁਖੀ ਸੰਦੀਪ ਕੌਰ ਨੇ ਐੱਨਆਰਆਈ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਬਹਾਦਰ ਸਿੰਘ, ਨੌਜਵਾਨ ਆਗੂ ਮਨਪ੍ਰੀਤ ਸਿੰਘ ਮਨੀ, ਬਲਜਿੰਦਰ ਸਿੰਘ ਅਤੇ ਬਾਬੂ ਖਾਂ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement
×

