ਪੇਧਨੀ ਕਲਾਂ ਸਕੂਲ ਨੂੰ ਮਿਊਜ਼ਿਕ ਸਿਸਟਮ ਭੇਟ
ਸਰਕਾਰੀ ਮਿਡਲ ਸਕੂਲ ਪੇਧਨੀ ਕਲਾਂ ਨੂੰ ਬੈਂਕ ਆਫ ਬੜੌਦਾ, ਬਰਾਂਚ- ਧੂਰੀ ਦੇ ਅਸਿਸਟੈਂਟ ਮੈਨੇਜਰ ਮਨੋਜ ਕੁਮਾਰ ਅਤੇ ਉਨ੍ਹਾਂ ਦੇ ਸਾਥੀ ਮੈਂਬਰ ਹਰਪ੍ਰੀਤ ਸਿੰਘ ਅਤੇ ਸ਼ਾਹਨਵਾਜ਼ ਵੱਲੋਂ ਬੈਂਕ ਦੇ ਫਾਊਂਡੇਸ਼ਨ ਡੇਅ ਮੌਕੇ ਸਕੂਲ ਨੂੰ ਮਿਊਜ਼ਕ ਸਿਸਟਮ ਦਿੱਤਾ ਗਿਆ। ਉਨ੍ਹਾਂ ਸਾਰੇ ਬੱਚਿਆਂ...
Advertisement
ਸਰਕਾਰੀ ਮਿਡਲ ਸਕੂਲ ਪੇਧਨੀ ਕਲਾਂ ਨੂੰ ਬੈਂਕ ਆਫ ਬੜੌਦਾ, ਬਰਾਂਚ- ਧੂਰੀ ਦੇ ਅਸਿਸਟੈਂਟ ਮੈਨੇਜਰ ਮਨੋਜ ਕੁਮਾਰ ਅਤੇ ਉਨ੍ਹਾਂ ਦੇ ਸਾਥੀ ਮੈਂਬਰ ਹਰਪ੍ਰੀਤ ਸਿੰਘ ਅਤੇ ਸ਼ਾਹਨਵਾਜ਼ ਵੱਲੋਂ ਬੈਂਕ ਦੇ ਫਾਊਂਡੇਸ਼ਨ ਡੇਅ ਮੌਕੇ ਸਕੂਲ ਨੂੰ ਮਿਊਜ਼ਕ ਸਿਸਟਮ ਦਿੱਤਾ ਗਿਆ। ਉਨ੍ਹਾਂ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ ਅਤੇ ਮੂੰਹ ਵੀ ਮਿੱਠਾ ਕਰਵਾਇਆ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਸਕੂਲ ਦੇ ਕੰਮਾਂ ਵਿੱਚ ਸਹਿਯੋਗ ਦੇਣਗੇ। ਸਕੂਲ ਇੰਚਾਰਜ ਸ਼ਾਲੂ ਰਾਣੀ, ਹਰਜਿੰਦਰ ਕੌਰ ਅਤੇ ਸ਼ੀਨੂ ਸਿੰਗਲਾ ਨੇ ਬੈਂਕ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ।
Advertisement
Advertisement