ਵਿਧਾਇਕ ਗੋਲਡੀ ਨੇ ਟੌਲ ਪਲਾਜ਼ਾ ਮਾਮਲੇ ’ਚ ਪੇਸ਼ੀ ਭੁਗਤੀ

ਵਿਧਾਇਕ ਗੋਲਡੀ ਨੇ ਟੌਲ ਪਲਾਜ਼ਾ ਮਾਮਲੇ ’ਚ ਪੇਸ਼ੀ ਭੁਗਤੀ

ਖੇਤਰੀ ਪ੍ਰਤੀਨਿਧ

ਧੂਰੀ, 24 ਜਨਵਰੀ

ਹਲਕਾ ਧੂਰੀ ਤੋਂ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਸੰਗਰੂਰ-ਲੁਧਿਆਣਾ ਸੜਕ 'ਤੇ ਸਥਿਤ ਲੱਡਾ ਟੌਲ ਪਲਾਜ਼ਾ ਮਾਮਲੇ 'ਚ ਸੰਗਰੂਰ ਦੀਆਂ ਜ਼ਿਲ੍ਹਾ ਕਚਹਿਰੀਆਂ 'ਚ ਪੇਸ਼ੀ ਭੁਗਤਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਟੌਲ ਪਲਾਜ਼ਾ ਬਰਾਬਰ ਸੜਕ ਬਣਾਉਣ ਕਾਰਨ ਟੌਲ ਪਲਾਜ਼ਾ ਵਾਲਿਆਂ ਵੱਲੋਂ ਕੀਤੇ ਕੇਸਾਂ 'ਚ ਪੇਸ਼ੀਆਂ ਭੁਗਤ ਰਹੇ ਹਨ। ਵਿਧਾਇਕ ਗੋਲਡੀ ਨੇ ਕਿਹਾ ਕਿ ਉਨ੍ਹਾਂ ਟੌਲ ਪਲਾਜ਼ਾ ਬਰਾਬਰ ਸੜਕ ਬਣਾ ਕੇ ਲੋਕਾਂ ਨੂੰ ਟੌਲ ਦੀ ਲੁੱਟ ਤੋਂ ਬਚਾਇਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All