ਲਹਿਰਾਗਾਗਾ: ਰਾਵਣ ਦਹਿਣ ਮਗਰੋਂ ਗਾਇਕ ਦਾ ਸਨਮਾਨ ਕਰਨ ਵੇਲੇ ਟੁੱਟੀ ਸਟੇਜ, ਦਰਜਨ ਜ਼ਖ਼ਮੀ

ਲਹਿਰਾਗਾਗਾ: ਰਾਵਣ ਦਹਿਣ ਮਗਰੋਂ ਗਾਇਕ ਦਾ ਸਨਮਾਨ ਕਰਨ ਵੇਲੇ ਟੁੱਟੀ ਸਟੇਜ, ਦਰਜਨ ਜ਼ਖ਼ਮੀ

ਰਮੇਸ਼ ਭਾਰਦਵਾਜ

ਲਹਿਰਾਗਾਗਾ, 16 ਅਕਤੂਬਰ

ਇਥੇ ਅਨਾਜ ਮੰਡੀ ’ਚ ਸ੍ਰੀ ਰਾਮ ਲੀਲਾ ਵੈਲਫੇਅਰ ਸੁਸਾਇਟੀ ਵੱਲੋਂ ਬੀਤੀ ਰਾਵਣ ਦਹਿਣ ਮਗਰੋਂ ਪੰਜਾਬੀ ਗਾਇਕ ਲਵਲੀ ਨਿਰਮਾਣ ਨੂੰ ਸ੍ਰੀ ਰਾਹੁਲਇੰਦਰ ਸਿੰਘ ਸਿੱਧੂ ਭੁੱਠਲ ਵੱਲੋਂ ਸਨਮਾਨਿਤ ਕਰਨ ਸਮੇਂ ਅਚਾਨਕ ਸਟੇਜ ਡਿੱਗ ਗਈ, ਜਿਸ ਕਰਕੇ ਚਾਰੇ ਪਾਸੇ ਰੌਲਾ ਰੱਪਾ ਪੈ ਗਿਆ। ਇਸ ਹਾਦਸੇ ’ਚ ਕਰੀਬ ਦਰਜਨ ਆਗੂਆਂ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਇੱਕ ਨੂੰ ਸੁਨਾਮ ਦੇ ਨਿੱਜੀ ਹਸਪਤਾਲ ’ਚ ਭੇਜਣਾ ਪਿਆ। ਲੋਕ ਗਾਇਕ ਲਵਲੀ ਨਿਰਮਾਣ ਤੇ ਸਾਥੀਆਂ ਨੂੰ ਸੁਣਨ ਲਈ ਭਾਰੀ ਭੀੜ ਜੁੜ ਗਈ ਸੀ। ਰਾਵਣ ਦਹਿਣ ਮਗਰੋਂ ਗਾਇਕ ਦਾ ਸਨਮਾਨ ਰੱਖਿਆ ਸੀ ਅਤੇ ਮੁੱਖ ਮਹਿਮਾਨ ਰਾਹੁਲਇੰਦਰ ਸਿੱਧੂ ਪ੍ਰਬੰਧਕਾਂ ਨਾਲ ਸਟੇਜ ’ਤੇ ਚੜ੍ਹੇ ਤਾਂ ਸਟੇਜ ਟੁੱਟਣ ਕਰਕੇ ਸਭ ਡਿੱਗ ਗਏ। ਸੁਸਾਇਟੀ ਦੇ ਪ੍ਰਧਾਨ ਕਾਂਗਰਸੀ ਆਗੂ ਅਸ਼ਵਨੀ ਆਸ਼ੂ ਨੇ ਕਿਹਾ ਕਿ ਸਟੇਜ ’ਤੇ ਲਗਾਤਾਰ ਦੋ ਘੰਟੇ ਤੋਂ ਸਮਾਰੋਹ ਚਲ ਰਿਹਾ ਸੀ ਪਰ ਅਚਾਨਕ ਹਾਦਸਾ ਹੋਣ ਪਿੱਛੇ ਕਿਸੇ ਦੀ ਸਾਜ਼ਿਸ਼ ਲੱਗਦੀ ਹੈ ਜਿਸ ਲਈ ਉਹ ਸਾਰੇ ਸਮਾਰੋਹ ਦੀਆਂ ਵੀਡੀਓ ਦੇਖਕੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਲਈ ਪੁਲੀਸ ਨੂੰ ਕਹਿਣਗੇ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਮੁੱਖ ਖ਼ਬਰਾਂ

ਖੇਤੀ ਕਾਨੂੰਨ ਵਾਪਸੀ ਬਿੱਲ ਅੱਜ ਹੋਵੇਗਾ ਪੇਸ਼

ਖੇਤੀ ਕਾਨੂੰਨ ਵਾਪਸੀ ਬਿੱਲ ਅੱਜ ਹੋਵੇਗਾ ਪੇਸ਼

ਵਿਰੋਧੀ ਧਿਰ ਨੇ ਐੱਮਐੱਸਪੀ ਬਾਰੇ ਕਾਨੂੰਨ ਬਣਾਉਣ ਦੀ ਕੀਤੀ ਮੰਗ

ਓਮੀਕਰੋਨ ਦੇ ਸੰਭਾਵੀ ਖਤਰੇ ਤੋਂ ਰਾਜਾਂ ਨੂੰ ਚੌਕਸ ਕੀਤਾ

ਓਮੀਕਰੋਨ ਦੇ ਸੰਭਾਵੀ ਖਤਰੇ ਤੋਂ ਰਾਜਾਂ ਨੂੰ ਚੌਕਸ ਕੀਤਾ

ਸਿਹਤ ਮੰਤਰਾਲੇ ਵੱਲੋਂ ਵਿਦੇਸ਼ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਨਵੇਂ ਦਿਸ਼ਾ...

ਮੁੰਬਈ ਮਹਾਪੰਚਾਿੲਤ: ਕਿਸਾਨਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ

ਮੁੰਬਈ ਮਹਾਪੰਚਾਿੲਤ: ਕਿਸਾਨਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ

ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਐੱਮਐੱਸਪੀ ਅਤੇ ਹੋਰ ਮੰਗਾਂ ਮੰਨਣ ਲ...

ਐੱਸਟੀਐੱਫ ਦੀ ਰਿਪੋਰਟ ’ਤੇ ਫੌਰੀ ਕਾਰਵਾਈ ਹੋਵੇ: ਸਿੱਧੂ

ਐੱਸਟੀਐੱਫ ਦੀ ਰਿਪੋਰਟ ’ਤੇ ਫੌਰੀ ਕਾਰਵਾਈ ਹੋਵੇ: ਸਿੱਧੂ

* ਪਾਰਟੀ ਪ੍ਰਧਾਨ ਦਾ ਚੰਨੀ ਸਰਕਾਰ ਨੂੰ ਮੁੜ ਹਲੂਣਾ

ਸ਼ਹਿਰ

View All