ਕਪਿਆਲ ਦੀ ਪੰਚਾਇਤ ਨੇ ਪਿੰਡ ਵਿੱਚ ਸਟਿੰਗ ਤੇ ਤੰਬਾਕੂ ਵੇਚਣ ਖ਼ਿਲਾਫ਼ ਮਤਾ ਪਾਇਆ
ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 7 ਜੂਨ ਇੱਥੋਂ ਨੇੜਲੇ ਪਿੰਡ ਕਪਿਆਲ ਦੀ ਪੰਚਾਇਤ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਸਟਿੰਗ ਅਤੇ ਤੰਮਾਕੂ ਵੇਚਣ ਖਿਲਾਫ ਮਤਾ ਪਾਸ ਕੀਤਾ ਗਿਆ। ਸਰਪੰਚ ਹਰਪਾਲ ਸਿੰਘ, ਸੰਤਪਾਲ ਸਿੰਘ, ਪ੍ਰਦੀਪ ਸਿੰਘ, ਹਰਦੀਪ ਸਿੰਘ, ਧਰਮਪਾਲ...
Advertisement
Advertisement
×