DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Journalist Son Demise: ਪੱਤਰਕਾਰ ਓਮ ਪ੍ਰਕਾਸ਼ ਦੇ ਪੁੱਤਰ ਦਾ ਦੇਹਾਂਤ

‘ਪੰਜਾਬੀ ਟ੍ਰਿਬਿਊਨ’ ਦੇ ਉਪ ਸੰਪਾਦਕ ਤੇ ਪੱਤਰਕਾਰ ਓਮ ਪ੍ਰਕਾਸ਼ ਸਕਰੌਦੀ ਦੇ ਪੁੱਤਰ ਤਰਕਦੀਪ ਸਿੰਘ (16) ਦਾ ਅੱਜ ਚੰਡੀਗੜ੍ਹ ਵਿਚ ਦੇਹਾਂਤ ਹੋ ਗਿਆ। ਇਸ ਮੌਕੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਅਰਵਿੰਦਰ ਪਾਲ ਕੌਰ ਜੌਹਲ ਤੇ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ।...

  • fb
  • twitter
  • whatsapp
  • whatsapp
Advertisement

‘ਪੰਜਾਬੀ ਟ੍ਰਿਬਿਊਨ’ ਦੇ ਉਪ ਸੰਪਾਦਕ ਤੇ ਪੱਤਰਕਾਰ ਓਮ ਪ੍ਰਕਾਸ਼ ਸਕਰੌਦੀ ਦੇ ਪੁੱਤਰ ਤਰਕਦੀਪ ਸਿੰਘ (16) ਦਾ ਅੱਜ ਚੰਡੀਗੜ੍ਹ ਵਿਚ ਦੇਹਾਂਤ ਹੋ ਗਿਆ।

ਇਸ ਮੌਕੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਅਰਵਿੰਦਰ ਪਾਲ ਕੌਰ ਜੌਹਲ ਤੇ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ।

Advertisement

ਤਰਕਦੀਪ ਸਿੰਘ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਭਵਾਨੀਗੜ੍ਹ ਨੇੜਲੇ ਪਿੰਡ ਸਕਰੌਦੀ ਵਿਚ ਕੀਤਾ ਗਿਆ।

Advertisement

ਇਸ ਮੌਕੇ ਵਿਸ਼ਵ ਭਾਰਤੀ, ਮੇਘਾ ਸਿੰਘ ਦਾਨਗੜ੍ਹ, ਗੁਰਦਰਸ਼ਨ ਸਿੰਘ ਸਿੱਧੂ, ਜਰਨੈਲ ਸਿੰਘ ਮਾਝੀ, ਰਣਧੀਰ ਸਿੰਘ ਫੱਗੂਵਾਲਾ, ਮੇਜਰ ਸਿੰਘ ਮੱਟਰਾਂ, ਗੁਰਵਿੰਦਰ ਸਿੰਘ ਰੋਮੀ, ਗੁਰਪ੍ਰੀਤ ਸਿੰਘ ਗਰੇਵਾਲ, ਇਕਬਾਲ ਸਿੰਘ ਫੱਗੂਵਾਲਾ, ਮਨਦੀਪ ਅੱਤਰੀ ਅਤੇ ਪ੍ਰੇਮਜੀਤ ਸਿੰਘ ਗਰੇਵਾਲ ਤੇ ਪੱਤਰਕਾਰ ਭਾਈਚਾਰੇ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Advertisement
×