ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੁਰਮਤਿ ਸਮਾਗਮ ਕਰਵਾਇਆ

ਪੱਤਰ ਪ੍ਰੇਰਕ ਅਮਰਗੜ੍ਹ, 25 ਜੂਨ ਨੇੜਲੇ ਪਿੰਡ ਮੋਹਾਲੀ ਵਿੱਚ ਸੰਤ ਬਾਬਾ ਕਿਰਪਾ ਸਿੰਘ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ। ਸਮਾਗਮ ਵਿੱਚ ਇਲਾਕੇ ਦੇ ਪ੍ਰਮੁੱਖ ਅਤੇ ਰਾਜਨੀਤਕ ਵਿਅਕਤੀ ਵੀ ਪਹੁੰਚੇ।...
Advertisement

ਪੱਤਰ ਪ੍ਰੇਰਕ

ਅਮਰਗੜ੍ਹ, 25 ਜੂਨ

Advertisement

ਨੇੜਲੇ ਪਿੰਡ ਮੋਹਾਲੀ ਵਿੱਚ ਸੰਤ ਬਾਬਾ ਕਿਰਪਾ ਸਿੰਘ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ। ਸਮਾਗਮ ਵਿੱਚ ਇਲਾਕੇ ਦੇ ਪ੍ਰਮੁੱਖ ਅਤੇ ਰਾਜਨੀਤਕ ਵਿਅਕਤੀ ਵੀ ਪਹੁੰਚੇ। ਸਮਾਗਮ ਵਿੱਚ ਸੰਤ ਬਾਬਾ ਰਣਧੀਰ ਸਿੰਘ, ਸੰਤ ਬਾਬਾ ਸੰਤੋਖ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਭੀਲੋਵਾਲ, ਸੰਤ ਬਾਬਾ ਨਿਰਮਲ ਸਿੰਘ, ਬਾਬਾ ਮਹਿੰਦਰ ਸਿੰਘ ਬਰਨਾਲੇ ਵਾਲੇ, ਸੰਤ ਬਾਬਾ ਕੁਲਵੰਤ ਸਿੰਘ, ਬਾਬਾ ਬਲਜੀਤ ਸਿੰਘ ਅਤੇ ਭਾਈ ਮੱਘਰ ਸਿੰਘ ਅਤੇ ਗਿਆਨੀ ਮਹਾਪੁਰਖ ਪਹੁੰਚੇ ਜਿਨ੍ਹਾਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ।

 

 

Advertisement