ਮੈਡੀਕਲ ਕੈਂਪ ਵਿੱਚ ਮਰੀਜ਼ਾਂ ਦੀ ਜਾਂਚ
ਲਹਿਰਾਗਾਗਾ: ਇੱਥੇ ਜੈ ਸ੍ਰੀ ਮਹਾਕਾਲੀ ਮੰਦਰ ਵਿੱਚ ਬੇਸਹਾਰਾ ਜੀਵ ਜੰਤੂ ਵੈੱਲਫੇਅਰ ਸੁਸਾਇਟੀ ਅਤੇ ਜੈ ਸ੍ਰੀ ਮਹਾਂਕਾਲੀ ਮੰਦਰ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਚੈਰੀਟੇਬਲ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਡਾਕਟਰ ਆਸਥਾ ਸਿੰਗਲਾ ਅਤੇ ਡਾ. ਚਾਹਤ ਮਦਾਨ ਨੀਲਕੰਠ...
Advertisement
ਲਹਿਰਾਗਾਗਾ: ਇੱਥੇ ਜੈ ਸ੍ਰੀ ਮਹਾਕਾਲੀ ਮੰਦਰ ਵਿੱਚ ਬੇਸਹਾਰਾ ਜੀਵ ਜੰਤੂ ਵੈੱਲਫੇਅਰ ਸੁਸਾਇਟੀ ਅਤੇ ਜੈ ਸ੍ਰੀ ਮਹਾਂਕਾਲੀ ਮੰਦਰ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਚੈਰੀਟੇਬਲ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਡਾਕਟਰ ਆਸਥਾ ਸਿੰਗਲਾ ਅਤੇ ਡਾ. ਚਾਹਤ ਮਦਾਨ ਨੀਲਕੰਠ ਹਸਪਤਾਲ ਸੁਨਾਮ ਵੱਲੋਂ 60 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈ ਦਿੱਤੀ ਗਈ। ਇਸ ਮੌਕੇ ਰਾਜ ਸ਼ਰਮਾ ਪ੍ਰਧਾਨ ਕਾਲੀ ਮਾਤਾ ਮੰਦਰ, ਰਾਕੇਸ਼ ਕੁਮਾਰ ਪ੍ਰਧਾਨ (ਬੇਸਹਾਰਾ ਜੀਵ ਜੰਤੂ ਵੈੱਲਫੇਅਰ ਸੁਸਾਇਟੀ, ਸੁਨੀਲ ਰਿੰਕੂ, ਅਸ਼ੋਕ, ਜਤਿੰਦਰ ਗਰਗ ਮੀਡੀਆ ਇੰਚਾਰਜ, ਕਪਿਲ ਐੱਮ. ਫਾਰਮਾ, ਰੋਹਿਤ ਲੌਰਡ ਕ੍ਰਿਸ਼ਨਾ, ਕੁਲਭੂਸ਼ਣ ਕੈਸ਼ੀਅਰ, ਮਾਸਟਰ ਸੁਭਾਸ਼ ਜਿੰਦਲ, ਦੀਪਕ ਸਿੰਗਲਾ, ਅਮਨ ਗਰਗ ਜੈਕੀ, ਮਨੀਸ਼ ਕੁਮਾਰ ਸੁਪਰਡੈਂਟ, ਅਸਵਿੰਦ ਪਾਲ, ਅਰਸ਼ ਲੈਬ ਟੈਕਨੀਸ਼ੀਅਨ, ਸ਼ੈਂਕੀ ਜੀ, ਆਸ਼ੂ ਗੋਇਲ, ਰਿਸ਼ਵ ਸਿੰਗਲਾ, ਅੰਕੁਰ, ਮੁਨੀਸ਼ ਸਿੰਗਲਾ, ਮਨਮੋਹਨ ਜੋਸ਼ੀ ਤੇ ਦਰਸ਼ੀ ਸ਼ਰਮਾ ਹਾਜ਼ਰ ਸਨ।-ਪੱਤਰ ਪ੍ਰੇਰਕ
Advertisement
Advertisement
×