ਸੰਗਰੂਰ ਵਿੱਚ ਬਜ਼ੁਰਗ ਦੀ ਕਰੋਨਾ ਨਾਲ ਮੌਤ

ਸੰਗਰੂਰ ਵਿੱਚ ਬਜ਼ੁਰਗ ਦੀ ਕਰੋਨਾ ਨਾਲ ਮੌਤ

ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਜੁਲਾਈ

ਜ਼ਿਲ੍ਹੇ ਵਿੱਚ ਕਰੋਨਾ ਨਾਲ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਅਬਦੁਲ ਰਸੀਦ(65) ਨਾਂ ਦਾ ਇਹ ਵਿਅਕਤੀ ਮਲੇਰਕੋਟਲਾ ਦਾ ਵਸਨੀਕ ਸੀ ਅਤੇ ਬੀਤੇ ਕੁਝ ਦਿਨਾਂ ਤੋਂ ਸੀਐਮਸੀ ਲੁਧਿਆਣਾ ਵਿੱਚ ਦਾਖਲ ਸੀ। ਜ਼ਿਲ੍ਹੇ ’ਚ ਕਰੋਨਾ ਨਾਲ ਇਹ 15ਵੀਂ ਮੌਤ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All