ਡਾਕਟਰਾਂ ਨੇ ਨਵਜੰਮੇ ਨੂੰ ਦਿੱਤੀ ਜ਼ਿੰਦਗੀ
ਗਿਆਨ ਸਾਗਰ ਹਸਪਤਾਲ, ਬਨੂੜ ਰੋਡ ਰਾਜਪੁਰਾ ਦੇ ਡਾਕਟਰ ਨਵਜੰਮੇ ਬੱਚੇ ਲਈ ਵਰਦਾਨ ਸਾਬਤ ਹੋਏ, ਜਦੋਂ ਉਨ੍ਹਾਂ ਨੇ ਇੱਕ ਦਿਨ ਦੇ ਬੱਚੇ ਦਾ ਸਫਲ ਅਪਰੇਸ਼ਨ ਕਰਕੇ ਉਸ ਦੇ ਪਖਾਨੇ ਲਈ ਰਸਤਾ ਬਣਾਇਆ। ਸਰਜਰੀ ਵਿਭਾਗ ਦੇ ਮੁਖੀ ਡਾ. ਰਾਮ ਸਮੁੱਝ ਨੇ ਦੱਸਿਆ...
Advertisement
ਗਿਆਨ ਸਾਗਰ ਹਸਪਤਾਲ, ਬਨੂੜ ਰੋਡ ਰਾਜਪੁਰਾ ਦੇ ਡਾਕਟਰ ਨਵਜੰਮੇ ਬੱਚੇ ਲਈ ਵਰਦਾਨ ਸਾਬਤ ਹੋਏ, ਜਦੋਂ ਉਨ੍ਹਾਂ ਨੇ ਇੱਕ ਦਿਨ ਦੇ ਬੱਚੇ ਦਾ ਸਫਲ ਅਪਰੇਸ਼ਨ ਕਰਕੇ ਉਸ ਦੇ ਪਖਾਨੇ ਲਈ ਰਸਤਾ ਬਣਾਇਆ। ਸਰਜਰੀ ਵਿਭਾਗ ਦੇ ਮੁਖੀ ਡਾ. ਰਾਮ ਸਮੁੱਝ ਨੇ ਦੱਸਿਆ ਕਿ ਹਸਪਤਾਲ ਦੇ ਗਾਇਨੀ ਵਿਭਾਗ ਵਿੱਚ ਡਾ. ਮਨਜੀਤ ਕੌਰ ਮੋਹੀ ਦੀ ਦੇਖ-ਰੇਖ ਹੇਠ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਜਨਮ ਮਗਰੋਂ ਬੱਚੇ ਦੇ ਪਖਾਨੇ ਲਈ ਰਸਤਾ ਨਹੀਂ ਸੀ। ਡਾਕਟਰਾਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਇਹ ਇਲਾਜ ਇੱਥੇ ਹੀ ਸੰਭਵ ਹੈ। ਸਫਲ ਸਰਜਰੀ ਮਗਰੋਂ ਬੱਚੇ ਦੀ ਹਾਲਤ ਸਥਿਰ ਹੈ। ਪਰਿਵਾਰ ਨੇ ਧੰਨਵਾਦ ਕੀਤਾ।
Advertisement
Advertisement
