DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਤਿਮ ਯਾਤਰਾ ਵੈਨ ਦੀ ਗੋਲਕ ਤੋੜ ਕੇ ਨਕਦੀ ਚੋਰੀ

ਕੁਝ ਨਸ਼ੇੜੀ ਵਿਅਕਤੀ ਰਾਤ ਦੇ ਸਮੇਂ ਸ਼ਮਸ਼ਾਨਘਾਟ ਵਿੱਚ ਖੜ੍ਹੀ ਅੰਤਿਮ ਸ਼ਵ-ਯਾਤਰਾ ਵੈਨ ਵਿੱਚ ਲੱਗੀ ਗੋਲਕ ਨੂੰ ਤੋੜ ਕੇ ਉਸ ਵਿਚਲੀ ਨਕਦੀ ਚੋਰੀ ਕਰ ਕੇ ਲੈ ਗਏ। ਇਸ ਤੋਂ ਅਗਲੇ ਦਿਨ ਨਸ਼ੇੜੀਆਂ ਨੇ ਸ਼ਮਸ਼ਾਨਘਾਟ ਦੇ ਬਰਾਂਡੇ ਵਿੱਚ ਪਏ ਗੱਲੇ ਨੂੰ ਤੋੜ...

  • fb
  • twitter
  • whatsapp
  • whatsapp
Advertisement
ਕੁਝ ਨਸ਼ੇੜੀ ਵਿਅਕਤੀ ਰਾਤ ਦੇ ਸਮੇਂ ਸ਼ਮਸ਼ਾਨਘਾਟ ਵਿੱਚ ਖੜ੍ਹੀ ਅੰਤਿਮ ਸ਼ਵ-ਯਾਤਰਾ ਵੈਨ ਵਿੱਚ ਲੱਗੀ ਗੋਲਕ ਨੂੰ ਤੋੜ ਕੇ ਉਸ ਵਿਚਲੀ ਨਕਦੀ ਚੋਰੀ ਕਰ ਕੇ ਲੈ ਗਏ। ਇਸ ਤੋਂ ਅਗਲੇ ਦਿਨ ਨਸ਼ੇੜੀਆਂ ਨੇ ਸ਼ਮਸ਼ਾਨਘਾਟ ਦੇ ਬਰਾਂਡੇ ਵਿੱਚ ਪਏ ਗੱਲੇ ਨੂੰ ਤੋੜ ਕੇ ਉਸ ਵਿੱਚੋਂ ਨਕਦੀ ਚੋਰੀ ਕਰ ਲਈ। ਜ਼ਿਕਰਯੋਗ ਹੈ ਕਿ ਸ਼ਵ-ਯਾਤਰਾ ਦੌਰਾਨ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰ ਵੈਨ ਵਿੱਚ ਸਵਾਰ ਹੁੰਦੇ ਸਮੇਂ ਗੋਲਕ ਵਿੱਚ ਕੁਝ ਨਕਦੀ ਪਾ ਦਿੰਦੇ ਹਨ। ਪ੍ਰਬੰਧਕਾਂ ਅਨੁਸਾਰ ਕੁਝ ਸਮਾਂ ਪਹਿਲਾਂ ਵੀ ਨਸ਼ੇੜੀ ਸ਼ਮਸ਼ਾਨਘਾਟ ਵਿੱਚੋਂ ਅੰਤਿਮ ਸੰਸਕਾਰ ਲਈ ਵਰਤੇ ਜਾਣ ਵਾਲੇ ਚਿਮਟੇ, ਤਸਲੇ ਅਤੇ ਲੋਹੇ ਦਾ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਸਨ।

Advertisement

Advertisement
Advertisement
×