DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਊਸ਼ਾਲਾ ਵਿੱਚ ਅਖੰਡ ਪਾਠ ਦੇ ਭੋਗ ਪਾਏ

ਇੱਥੇ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਗਊਧਨ ਦੀ ਸਲਾਮਤੀ ਅਤੇ ਸਰਬੱਤ ਦੇ ਭਲੇ ਲਈ ਅਖੰਡ ਪਾਠ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਗਊਸ਼ਾਲਾ ਦੇ ਸ਼ੈੱਡਾਂ ਲਈ ਦੋ ਦਿਨ ਪਹਿਲਾਂ ਆਈ 5 ਲੱਖ ਰੁਪਏ...

  • fb
  • twitter
  • whatsapp
  • whatsapp
featured-img featured-img
ਗਊਸ਼ਾਲਾ ਕਮੇਟੀ ਨੂੰ ਚੈੱਕ ਦਿੰਦੇ ਹੋਏ ਚੇਅਰਮੈਨ ਪ੍ਰਮੋਦ ਕੱਦ। -ਫੋਟੋ: ਮੱਟਰਾਂ
Advertisement
ਇੱਥੇ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਗਊਧਨ ਦੀ ਸਲਾਮਤੀ ਅਤੇ ਸਰਬੱਤ ਦੇ ਭਲੇ ਲਈ ਅਖੰਡ ਪਾਠ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਗਊਸ਼ਾਲਾ ਦੇ ਸ਼ੈੱਡਾਂ ਲਈ ਦੋ ਦਿਨ ਪਹਿਲਾਂ ਆਈ 5 ਲੱਖ ਰੁਪਏ ਦੀ ਗਰਾਂਟ ਤੋਂ ਇਲਾਵਾ 5 ਲੱਖ ਰੁਪਏ ਹੋਰ ਭੇਜਣ ਦਾ ਐਲਾਨ ਕੀਤਾ। ਲਕਸ਼ਮੀ ਨਰਾਇਣ ਮੰਦਰ ਇੰਗਲੈਂਡ ਦੇ ਚੇਅਰਮੈਨ ਪ੍ਰਮੋਦ ਕੱਦ ਵੱਲੋਂ ਢਾਈ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਸ਼ੈੱਡ ਪਾਉਣ ਦਾ ਐਲਾਨ ਕੀਤਾ। ਸਮਾਗਮ ਦੌਰਾਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ, ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਅਵਤਾਰ ਸਿੰਘ ਈਲਵਾਲ, ਰਣਜੀਤ ਸਿੰਘ ਤੂਰ, ਜਤਿੰਦਰ ਸਿੰਘ ਬਾਜਵਾ ਆਦਿ ਨੇ ਸ਼ਿਰਕਤ ਕੀਤੀ।

Advertisement

Advertisement

Advertisement
×