ਪਿੰਡ ਚਾਂਗਲੀ ਵਿੱਚ 21ਵਾਂ ਸਾਲਾਨਾ ਜਾਗਰਣ ਭਲਕੇ
ਪੱਤਰ ਪ੍ਰੇਰਕ ਸ਼ੇਰਪੁਰ, 25 ਅਕਤੂਬਰ ਸ੍ਰੀ ਮਹਾਂਵੀਰ ਵੈੱਲਫੇਅਰ ਕਲੱਬ ਵੱਲੋਂ ਪਿੰਡ ਚਾਂਗਲੀ ਵਿੱਚ 21ਵਾਂ ਸਾਲਾਨਾ ਭਾਗਵਤੀ ਜਾਗਰਣ 27 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਜਾਗਰਣ ਦੌਰਾਨ ਜੋਤੀ ਪ੍ਰਚੰਡ ਦੀ ਰਸਮ ਬਾਬਾ ਬਿਸ਼ਨ ਦਾਸ ਜੀ ਗੱਦੀ ਨਸ਼ੀਨ ਡੇਰਾ ਚਾਂਗਲੀ, ਬਾਬਾ ਗੁਲਾਬ...
Advertisement
ਪੱਤਰ ਪ੍ਰੇਰਕ
ਸ਼ੇਰਪੁਰ, 25 ਅਕਤੂਬਰ
Advertisement
ਸ੍ਰੀ ਮਹਾਂਵੀਰ ਵੈੱਲਫੇਅਰ ਕਲੱਬ ਵੱਲੋਂ ਪਿੰਡ ਚਾਂਗਲੀ ਵਿੱਚ 21ਵਾਂ ਸਾਲਾਨਾ ਭਾਗਵਤੀ ਜਾਗਰਣ 27 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਜਾਗਰਣ ਦੌਰਾਨ ਜੋਤੀ ਪ੍ਰਚੰਡ ਦੀ ਰਸਮ ਬਾਬਾ ਬਿਸ਼ਨ ਦਾਸ ਜੀ ਗੱਦੀ ਨਸ਼ੀਨ ਡੇਰਾ ਚਾਂਗਲੀ, ਬਾਬਾ ਗੁਲਾਬ ਦਾਸ ਚੂੰਘਾਂ ਵਾਲੇ ਅਤੇ ਬਾਬਾ ਭਰਪੂਰ ਸਿੰਘ ਕਰਨਗੇ। ਜਾਗਰਣ ਦੀ ਤਿਆਰੀ ਮੀਟਿੰਗ ਦੌਰਾਨ ਕਲੱਬ ਦੇ ਮੋਹਰੀ ਮੈਂਬਰਾਨ ਮਾਸਟਰ ਮਨਦੀਪ ਸਿੰਘ, ਹਰਦੀਪ ਸਿੰਘ ਹੈਪੀ, ਸਾਬਕਾ ਸਰਪੰਚ ਨਸ਼ੀਬ ਚਾਂਗਲੀ, ਕੁਲਦੀਪ ਸਿੰਘ, ਪੰਚ ਭੂਪ ਚੰਦ, ਲਵ-ਕੁਸ਼, ਨਵਦੀਪ ਸਮੇਤ ਸਮੂਹ ਮੈਂਬਰਾਨ ਹਾਜ਼ਰ ਸਨ।
Advertisement
Advertisement
×

