ਬੇਮੌਸਮੀ ਮੀਂਹ: ਭਗਵੰਤ ਮਾਨ ਵੱਲੋਂ ਗਿਰਦਾਵਰੀ ਦੀ ਪ੍ਰਕਿਰਿਆ ਤੇਜ਼ ਕਰਨ ਦੀ ਹਦਾਇਤ : The Tribune India

ਬੇਮੌਸਮੀ ਮੀਂਹ: ਭਗਵੰਤ ਮਾਨ ਵੱਲੋਂ ਗਿਰਦਾਵਰੀ ਦੀ ਪ੍ਰਕਿਰਿਆ ਤੇਜ਼ ਕਰਨ ਦੀ ਹਦਾਇਤ

ਬੇਮੌਸਮੀ ਮੀਂਹ: ਭਗਵੰਤ ਮਾਨ ਵੱਲੋਂ ਗਿਰਦਾਵਰੀ ਦੀ ਪ੍ਰਕਿਰਿਆ ਤੇਜ਼ ਕਰਨ ਦੀ ਹਦਾਇਤ

ਚੰਡੀਗੜ੍ਹ, 2 ਅਪਰੈਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਖਰਾਬ ਮੌਸਮ ਕਾਰਨ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਕਿਸਾਨਾਂ ਨੂੰ ਵਿਸਾਖੀ ਤੋਂ ਪਹਿਲਾਂ ਮੁਆਵਜ਼ਾ ਮਿਲਣਾ ਯਕੀਨੀ ਬਣਾਉਣ ਲਈ ਵਿਸ਼ੇਸ਼ ਗਿਰਦਾਵਰੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਿਹਾ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਬੇਮੌਸਮੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਨੇ ਕਣਕ ਅਤੇ ਹੋਰ ਫ਼ਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸੂਬਾ ਸਰਕਾਰ ਨੇ ਮੌਸਮ ਦੀ ਖਰਾਬੀ ਕਾਰਨ ਫਸਲਾਂ ਦੇ ਨੁਕਸਾਨ ਲਈ 25 ਫੀਸਦੀ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਨੇ ਸਾਰੇ ਵਿਧਾਇਕਾਂ ਨੂੰ ਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ ਕਰਨ ਲਈ ਕਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਉੜੀਸਾ ਰੇਲ ਹਾਦਸੇ ’ਚ 50 ਹਲਾਕ, 350 ਜ਼ਖ਼ਮੀ

ਉੜੀਸਾ ਰੇਲ ਹਾਦਸੇ ’ਚ 50 ਹਲਾਕ, 350 ਜ਼ਖ਼ਮੀ

ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ, ਰਾਤ ਸੱਤ ਵਜੇ ਦੇ ਕਰੀਬ ਵਾਪਰਿਆ ਹ...

ਬ੍ਰਿਜ ਭੂਸ਼ਣ ਦੀਆਂ ਹਰਕਤਾਂ ਬਾਰੇ ਮੋਦੀ ਨੂੰ ਕਰਵਾਇਆ ਸੀ ਜਾਣੂ

ਬ੍ਰਿਜ ਭੂਸ਼ਣ ਦੀਆਂ ਹਰਕਤਾਂ ਬਾਰੇ ਮੋਦੀ ਨੂੰ ਕਰਵਾਇਆ ਸੀ ਜਾਣੂ

ਓਲੰਪੀਅਨ ਪਹਿਲਵਾਨ ਨੇ ਐੱਫਆਈਆਰ ’ਚ ਕੀਤਾ ਦਾਅਵਾ

ਓਮਾਨ ਵਿੱਚ ਫਸੀਆਂ ਸੱਤ ਔਰਤਾਂ ਭਾਰਤ ਪੁੱਜੀਆਂ

ਓਮਾਨ ਵਿੱਚ ਫਸੀਆਂ ਸੱਤ ਔਰਤਾਂ ਭਾਰਤ ਪੁੱਜੀਆਂ

‘ਮਿਸ਼ਨ ਹੋਪ’ ਤਹਿਤ ਪਿਛਲੇ ਦੋ ਹਫ਼ਤਿਆਂ ਵਿੱਚ 24 ਔਰਤਾਂ ਨੂੰ ਬਚਾਇਆ

ਸ਼ਹਿਰ

View All