DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੜਕ ਹਾਦਸੇ ਵਿੱਚ ਦੋ ਵਿਦਿਆਰਥਣਾਂ ਹਲਾਕ

ਜ਼ਿਲ੍ਹੇ ਦੇ ਕਸਬਾ ਸੀਵਨ ਵਿੱਚ ਹਾਦਸੇ ਦੌਰਾਨ ਸਕੂਟੀ ਸਵਾਰ ਦੋ ਸਕੂਲੀ ਵਿਦਿਆਰਥਣਾਂ ਸ਼ਰਨਦੀਪ ਕੌਰ ਅਤੇ ਗੁਰਿੰਦਰਦੀਪ ਕੌਰ ਦੀ ਮੌਤ ਹੋ ਗਈ। ਦੋਵੇਂ ਇੱਕੋ ਪਰਿਵਾਰ ਨਾਲ ਸਬੰਧਤ ਸਨ ਅਤੇ ਮੰਡੀ ਸਦਰਾ ਪਿੰਡ ਤੋਂ ਸੀਵਨ ਦੇ ਸਰਕਾਰੀ ਸਕੂਲ ਜਾ ਰਹੀਆਂ ਸਨ। ਸੀਵਨ...

  • fb
  • twitter
  • whatsapp
  • whatsapp
Advertisement

ਜ਼ਿਲ੍ਹੇ ਦੇ ਕਸਬਾ ਸੀਵਨ ਵਿੱਚ ਹਾਦਸੇ ਦੌਰਾਨ ਸਕੂਟੀ ਸਵਾਰ ਦੋ ਸਕੂਲੀ ਵਿਦਿਆਰਥਣਾਂ ਸ਼ਰਨਦੀਪ ਕੌਰ ਅਤੇ ਗੁਰਿੰਦਰਦੀਪ ਕੌਰ ਦੀ ਮੌਤ ਹੋ ਗਈ। ਦੋਵੇਂ ਇੱਕੋ ਪਰਿਵਾਰ ਨਾਲ ਸਬੰਧਤ ਸਨ ਅਤੇ ਮੰਡੀ ਸਦਰਾ ਪਿੰਡ ਤੋਂ ਸੀਵਨ ਦੇ ਸਰਕਾਰੀ ਸਕੂਲ ਜਾ ਰਹੀਆਂ ਸਨ। ਸੀਵਨ ਵਿੱਚ ਸਟੇਟ ਬੈਂਕ ਆਫ ਇੰਡੀਆ ਨੇੜੇ ਟਰੱਕ ਦੀ ਫੇਟ ਵੱਜਣ ਕਾਰਨ ਦੋਵੇਂ ਵਿਦਿਆਰਥਣਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇੱਕ ਵਿਦਿਆਰਥਣ ਦਸਵੀਂ ਅਤੇ ਦੂਜੀ ਨੌਵੀਂ ਜਮਾਤ ਵਿੱਚ ਪੜ੍ਹਦੀ ਸੀ। ਸੀਵਾਨ ਪੁਲੀਸ ਨੇ ਪਰਿਵਾਰ ਦੇ ਪਹੁੰਚਣ ਮਗਰੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਕੈਥਲ ਸਿਵਲ ਹਸਪਤਾਲ ਭੇਜ ਦਿੱਤਾ ਹੈ।

Advertisement

Advertisement
Advertisement
×