DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਾਇਕ ਤੇ ਅਦਾਕਾਰ ਐਮੀ ਵਿਰਕ ਦੇ ਪਿਤਾ ਸਰਬਸੰਮਤੀ ਨਾਲ ਬਣੇ ਸਰਪੰਚ

ਜੈਸਮੀਨ ਭਾਰਦਵਾਜ ਨਾਭਾ, 8 ਅਕਤੂਬਰ ਨਾਭਾ ਦੇ ਪਿੰਡ ਲੋਹਾਰ ਮਾਜਰਾ ਤੋਂ ਕੁਲਜੀਤ ਸਿੰਘ ਸਰਬ ਸੰਮਤੀ ਨਾਲ ਸਰਪੰਚ ਚੁਣੇ ਗਏ। ਜ਼ਿਕਰਯੋਗ ਹੈ ਕਿ ਕੁਲਜੀਤ ਸਿੰਘ ਮਸ਼ਹੂਰ ਗਾਇਕ ਤੇ ਅਦਾਕਾਾਰ ਐਮੀ ਵਿਰਕ ਦੇ ਪਿਤਾ ਹਨ। 350 ਵੋਟ ਵਾਲੇ ਇਸ ਪਿੰਡ ਵਿੱਚ ਪੂਰੀ...

  • fb
  • twitter
  • whatsapp
  • whatsapp
Advertisement

ਜੈਸਮੀਨ ਭਾਰਦਵਾਜ

ਨਾਭਾ, 8 ਅਕਤੂਬਰ

Advertisement

ਨਾਭਾ ਦੇ ਪਿੰਡ ਲੋਹਾਰ ਮਾਜਰਾ ਤੋਂ ਕੁਲਜੀਤ ਸਿੰਘ ਸਰਬ ਸੰਮਤੀ ਨਾਲ ਸਰਪੰਚ ਚੁਣੇ ਗਏ। ਜ਼ਿਕਰਯੋਗ ਹੈ ਕਿ ਕੁਲਜੀਤ ਸਿੰਘ ਮਸ਼ਹੂਰ ਗਾਇਕ ਤੇ ਅਦਾਕਾਾਰ ਐਮੀ ਵਿਰਕ ਦੇ ਪਿਤਾ ਹਨ। 350 ਵੋਟ ਵਾਲੇ ਇਸ ਪਿੰਡ ਵਿੱਚ ਪੂਰੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ। ਸਰਬਸੰਮਤੀ ਨਾਲ ਚੁਣੇ ਜਾਣ ਤੋਂ ਬਾਅਦ ਕੁਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਸਿਆਸਤ ਚ ਆਉਣ ਦਾ ਕੋਈ ਇਰਾਦਾ ਨਹੀਂ ਪਰ ਪਿੰਡਵਾਸੀਆਂ ਦੇ ਜ਼ੋਰ ਦੇਣ ’ਤੇ ਉਹ ਸਰਪੰਚ ਬਣੇ ਹਨ। ਇੱਥੇ ਦੱਸਣਯੋਗ ਹੈ ਕਿ ਕੁਲਜੀਤ ਸਿੰਘ ਦੀ ਪਿੰਡ ਵਿਚ ਹੀ ਪੱਕੀ ਰਿਹਾਇਸ਼ ਹੈ।

Advertisement

Advertisement
×