ਹਮਲੇ ਦੀ ਐੱਸਐੱਫਜੇ ਨੇ ਜ਼ਿੰਮੇਵਾਰੀ ਲਈ: ਡੀਜੀਪੀ ਨੇ ਕਿਹਾ ਕਿ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ : The Tribune India

ਹਮਲੇ ਦੀ ਐੱਸਐੱਫਜੇ ਨੇ ਜ਼ਿੰਮੇਵਾਰੀ ਲਈ: ਡੀਜੀਪੀ ਨੇ ਕਿਹਾ ਕਿ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ

ਹਮਲੇ ਦੀ ਐੱਸਐੱਫਜੇ ਨੇ ਜ਼ਿੰਮੇਵਾਰੀ ਲਈ: ਡੀਜੀਪੀ ਨੇ ਕਿਹਾ ਕਿ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ

ਤਰਨਤਾਰਨ, 10 ਦਸੰਬਰ

ਸਰਹਾਲੀ ਥਾਣੇ ’ਤੇ ਹਮਲੇ ਦੀ ਸਿੱਖਸ ਫਾਰ ਜਸਟਿਸ ਨੇ ਜ਼ਿੰਮੇਵਾਰੀ ਲਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਥੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂਏਪੀਏ ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ। ਹਮਲੇ ਸਬੰਧੀ ਐੱਸਐੱਫਜੇ ਦੇ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All