Sanjeev Arora Judicial Custody: ਸਿਆਸੀ ਖੇਡ: ਢਲ ਗਏ ਸੂਰਜ, ਢਲ ਗਏ ਪਰਛਾਵੇਂ
ਧੀ ਤੇ ਭਤੀਜੀ ਨਾਲ ਭਾਵੁਕ ਮਿਲਣੀ; ਦਿਲਾਸਾ ਦਿੰਦੀ ਦਿਸੀ ਪਤਨੀ; ਔਖੀ ਘੜੀ ’ਚ ਨਾ ‘ਆਪ’ ਆਗੂ ਨਜ਼ਰ ਆਏ ਤੇ ਨਾ ਵਲੰਟੀਅਰ; ਗੁੜਗਾਓਂ ਕੋਰਟ ਦੇ ਬਾਹਰ ੲਿਕੱਲੇ ਪਏ ਸੰਜੀਵ ਅਰੋੜਾ
ਗੁਰੂਗ੍ਰਾਮ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਮੰਤਰੀ ਸੰਜੀਵ ਅਰੋੜਾ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਭਾਵੁਕ ਹੁੰਦੇ ਹੋਏ। ਫੋਟੋ: ਪੀਟੀਆਈ
Advertisement
Advertisement
×

