DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਉੱਤਰੀ ਰੇਲਵੇ ਵੱਲੋਂ ਅਗਲੇ ਮਹੀਨੇ 4 ਗੱਡੀਆਂ ਰੱਦ

ਜਲੰਧਰ (ਪੱਤਰ ਪ੍ਰੇਰਕ): ਉੱਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ਨੇ ਦੀਨਾਨਗਰ ਵਿੱਚ ਇੰਟਰਲੌਕਿੰਗ ਸਿਗਨਲ ਦਾ ਕੰਮ ਹੋਣ ਕਾਰਨ ਅਗਲੇ ਮਹੀਨੇ 6 ਤੋਂ 9 ਦਸੰਬਰ ਤੱਕ 4 ਰੇਲਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਰੇਲਵੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ...

  • fb
  • twitter
  • whatsapp
  • whatsapp
Advertisement

ਜਲੰਧਰ (ਪੱਤਰ ਪ੍ਰੇਰਕ):

ਉੱਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ਨੇ ਦੀਨਾਨਗਰ ਵਿੱਚ ਇੰਟਰਲੌਕਿੰਗ ਸਿਗਨਲ ਦਾ ਕੰਮ ਹੋਣ ਕਾਰਨ ਅਗਲੇ ਮਹੀਨੇ 6 ਤੋਂ 9 ਦਸੰਬਰ ਤੱਕ 4 ਰੇਲਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਰੇਲਵੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਜਿਹੜੀਆਂ ਗੱਡੀਆਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ 06936 ਪਠਾਨਕੋਟ-ਵੇਰਕਾ, 06935 ਵੇਰਕਾ-ਪਠਾਨਕੋਟ, 14634 ਪਠਾਨਕੋਟ-ਅੰਮ੍ਰਿਤਸਰ ਅਤੇ 14659 ਅੰਮ੍ਰਿਤਸਰ-ਪਠਾਨਕੋਟ ਸ਼ਾਮਲ ਹਨ।

Advertisement

Advertisement
Advertisement
×