ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਜੂਨ
ਲੁਧਿਆਣਾ ਵਿੱਚ ਛੇ ਨਵੇਂ ਮਰੀਜ਼ਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿੱਚੋਂ ਖੰਨਾ ਦੇ ਡਾਕਟਰ ਜੋੜੇ ਦੀ ਦੋ ਸਾਲਾਂ ਧੀ, 4 ਮਰੀਜ਼ ਪਿੰਡ ਬੇਹਪੁਰ ਤੇ 1 ਮਰੀਜ਼ ਲੁਧਿਆਣਾ ਦਾ ਹੈ।
ਮਲੋਟ(ਨਿੱਜੀ ਪੱਤਰ ਪ੍ਰੇਰਕ): ਮਲੋਟ ਵਿਖੇ ਇਕ ਹੋਰ ਕਰੋਨਾ ਪਾਜ਼ੇਟਿਵ ਕੇਸ ਦੀ ਪੁਸ਼ਟੀ ਹੋਈ ਹੈ ਅਤੇ ਹੁਣ ਮਲੋਟ ਸ਼ਹਿਰ ਨਾਲ ਸਬੰਧਤ ਮਰੀਜ਼ਾਂ ਦੀ ਗਿਣਤੀ 2