DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੱਤਰਕਾਰ ਕੁਲਦੀਪ ਸੂਦ ਦਾ ਸਸਕਾਰ

ਹੰਡਿਆਇਆ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਕੁਲਦੀਪ ਸੂਦ (76) ਦਾ ਅੱਜ ਸਥਾਨਕ ਰਾਮਬਾਗ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਕੱਲ੍ਹ ਸੰਖੇਪ ਬਿਮਾਰੀ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰਾ,...

  • fb
  • twitter
  • whatsapp
  • whatsapp
Advertisement

ਹੰਡਿਆਇਆ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਕੁਲਦੀਪ ਸੂਦ (76) ਦਾ ਅੱਜ ਸਥਾਨਕ ਰਾਮਬਾਗ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਕੱਲ੍ਹ ਸੰਖੇਪ ਬਿਮਾਰੀ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰਾ, ਡਾਕਟਰ, ਵਪਾਰੀ-ਕਾਰੋਬਾਰੀ, ਸਮਾਜਿਕ ਤੇ ਸਾਹਿਤਕ ਸ਼ਖ਼ਸੀਅਤਾਂ ਮੌਜੂਦ ਸਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਲਲਿਤਾ ਸੂਦ, ਦੋ ਧੀਆਂ ਗੀਤਾਂਜਲੀ ਸੂਦ ਅਤੇ ਨੀਤੀ ਬੇਰੀ, ਪੁੱਤਰ ਡਾ. ਰਾਜਵੰਸ਼ ਸੂਦ, ਡਾ. ਅਨੁਰਾਧਾ ਸੂਦ ਤੇ ਪੋਤਾ ਅਤੇ ਪੋਤੀ ਹਨ। ਕੁਲਦੀਪ ਸੂਦ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 3 ਸਤੰਬਰ ਨੂੰ ਰਾਮ ਬਾਗ ਦੇ ਪ੍ਰਾਰਥਨਾ ਹਾਲ ਬਰਨਾਲਾ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤਕ ਹੋਵੇਗਾ।

Advertisement
Advertisement
×