ਕੌਮੀ ਘੋੜਾ ਮੰਡੀ ’ਚ ਦੇਸ਼ ਭਰ ਤੋਂ ਪੁੱਜੇ ਘੋੜਾ ਵਪਾਰੀ ਤੇ ਪਾਲਕ
ਮੇਲਾ ਮਾਘੀ ਮੌਕੇ ਲੱਗਣ ਵਾਲੀ ਕੌਮੀ ਘੋੜਾ ਮੰਡੀ ਸ਼ੁਰੂ ਹੋ ਗਈ ਹੈ। ਇਸ ਮੰਡੀ ਵਿਚ ਪੰਜਾਬ ਦੇ ਨਾਲ-ਨਾਲ ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਖੇਤਰ ਦੇ ਵਪਾਰੀ ਅਤੇ ਘੋੜਾ ਪਾਲਕ ਪੁੱਜੇ ਹਨ। ਘੋੜਿਆਂ ਦੇ ਖੂਬਸੂਰਤ ਜੁੱਸੇ, ਕੱਦ ਤੇ ਸ਼ਿੰਗਾਰ...
Advertisement
ਮੇਲਾ ਮਾਘੀ ਮੌਕੇ ਲੱਗਣ ਵਾਲੀ ਕੌਮੀ ਘੋੜਾ ਮੰਡੀ ਸ਼ੁਰੂ ਹੋ ਗਈ ਹੈ। ਇਸ ਮੰਡੀ ਵਿਚ ਪੰਜਾਬ ਦੇ ਨਾਲ-ਨਾਲ ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਖੇਤਰ ਦੇ ਵਪਾਰੀ ਅਤੇ ਘੋੜਾ ਪਾਲਕ ਪੁੱਜੇ ਹਨ।
Advertisement
ਘੋੜਿਆਂ ਦੇ ਖੂਬਸੂਰਤ ਜੁੱਸੇ, ਕੱਦ ਤੇ ਸ਼ਿੰਗਾਰ ਲੋਕਾਂ ਦਾ ਧਿਆਨ ਖਿੱਚਦੇ ਹਨ। ਨੁਕਰੇ ਅਤੇ ਮਾਰਵਾੜੀ ਘੋੜਿਆਂ ਦੀ ਸਰਦਾਰੀ ਕਾਇਮ ਹੈ। ਬਾਦਲ ਪਰਿਵਾਰ ਦਾ 72 ਇੰਚੀ ਨੁੱਕਰਾ ਘੋੜਾ ਖਿੱਚ ਦਾ ਕੇਂਦਰ ਹੈ। ਘੋੜਿਆਂ ਦੇ ਨਾਲ ਕੁੱਤੇ, ਬਿੱਲੀਆਂ, ਮੁਰਗੇ ਅਤੇ ਹੋਰ ਜਾਨਵਰ ਵੀ ਮੰਡੀ ਵਿੱਚ ਪੁੱਜੇ ਹਨ। ਇਹ ਮੰਡੀ 20 ਜਨਵਰੀ ਤੱਕ ਲੱਗੇਗੀ।
Advertisement
Advertisement
×

