ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 5 ਜੁਲਾਈ
ਪਾਵਰਕੌਮ ਦੇ ਨੰਗਲ ਤੋਂ ਨਿਕਲਣ ਵਾਲੀ ਆਨੰਦਪੁਰ ਸਾਹਿਬ ਹਾਈਡਲ ਨਹਿਰ ’ਤੇ ਬਣੇ ਨੱਕੀਆ ਪਣ-ਬਿਜਲੀ ਘਰ ‘ਚ ਪਾਣੀ ਭਰਨ ਹਫਤੇ ਤੋਂ ਗੰਗੂਵਾਲ ਅਤੇ ਨੱਕੀਆਂ ਪਣ-ਬਿਜਲੀ ਘਰਾਂ ‘ਚ ਹੋਣ ਵਾਲਾ ਰੋਜ਼ਾਨਾਂ 32 ਲੱਖ ਯੂਨਿਟ ਤੋਂ ਵੱਧ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਠੱਪ ਹੈ, ਜਿਸ ਕਰਕੇ ਪਾਵਰਕੌਮ ਨੂੰ ਰੋਜ਼ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਇਨੂੰ ਬਹਾਲ ਕਰਨ ਦੇ ਲਈ ਕਈ ਦਿਨ ਲੱਗ ਸਕਦੇ ਹਨ।