ਫ਼ਿਰੋਜ਼ਪੁਰ: ਪਾਕਿਸਤਾਨ ਪਾਸੋਂ ਆਇਆ ਗੁਬਾਰਾ ਬੀਐੱਸਐੱਫ ਨੇ ਕਬਜ਼ੇ ’ਚ ਲਿਆ : The Tribune India

ਫ਼ਿਰੋਜ਼ਪੁਰ: ਪਾਕਿਸਤਾਨ ਪਾਸੋਂ ਆਇਆ ਗੁਬਾਰਾ ਬੀਐੱਸਐੱਫ ਨੇ ਕਬਜ਼ੇ ’ਚ ਲਿਆ

ਫ਼ਿਰੋਜ਼ਪੁਰ: ਪਾਕਿਸਤਾਨ ਪਾਸੋਂ ਆਇਆ ਗੁਬਾਰਾ ਬੀਐੱਸਐੱਫ ਨੇ ਕਬਜ਼ੇ ’ਚ ਲਿਆ

ਟ੍ਰਿਬਿਊਨ ਨਿਊਜ਼ ਸਰਵਿਸ

ਫ਼ਿਰੋਜ਼ਪੁਰ, 26 ਨਵੰਬਰ

ਗੁਰੂਹਰਸਹਾਏ ਦੇ ਨਜ਼ਦੀਕ ਬੀਤੀ ਰਾਤ ਕਰੀਬ 2:30 ਵਜੇ ਬੀਐੱਸਐੱਫ ਚੌਕੀ ਬਹਾਦਰ ਕੇ ਪਿੱਲਰ ਨੰਬਰ 217/8 ਦੇ ਨਜ਼ਦੀਕ ਗੁਬਾਰੇ ਵਰਗੀ ਚੀਜ਼ ਬਿਨ੍ਹਾਂ ਕਿਸੇ ਆਵਾਜ਼ ਤੋਂ ਪਾਕਿਸਤਾਨ ਪਾਸੋਂ ਜ਼ੀਰੋ ਲਾਈਨ ਟੱਪ ਕੇ ਭਾਰਤ ਵੱਲ ਦਾਖ਼ਲ ਹੋਈ ਤੇ ਥੋੜ੍ਹੀ ਦੇਰ ਬਾਅਦ ਡਿੱਗ ਗਈ। ਇਸ ਤੋਂ ਬਾਅਦ ਜਦ ਬੀਐੱਸਐੱਫ ਦੇ ਜਵਾਨਾਂ ਵਲੋਂ ਪਾਕਿਸਤਾਨ ਵਲੋਂ ਆਏ ਗੁਬਾਰੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਦੇ ਨਾਲ ਪਾਕਿਸਤਾਨੀ ਕਰੰਸੀ ਦਾ ਦੱਸ ਰੁਪਏ ਦਾ ਨੋਟ ਸੀ ਤੇ ਕਾਗਜ਼ ਦੇ ਟੁਕੜੇ ਉਪਰ ਉਰਦੂ ਵਿਚ ਕੁੱਝ ਲਿਖਿਆ ਹੋਇਆ ਸੀ। ਬੀਐੱਸਐੱਫ ਵਲੋਂ ਗੁਬਾਰੇ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਸ਼ਹਿਰ

View All