Fazilka BDPO Suspended: ਮੀਟਿੰਗਾਂ ਵਿਚੋਂ ਗੈਰਹਾਜ਼ਰ ਰਹਿਣ ਕਾਰਨ ਫਾਜ਼ਿਲਕਾ ਦਾ ਬੀ ਡੀ ਪੀ ਓ ਮੁਅੱਤਲ
ਅਧਿਕਾਰੀਆਂ ਵੱਲੋਂ ਪੱਤਰ ਲਿਖਣ ਤੋਂ ਬਾਅਦ ਹੋਈ ਕਾਰਵਾਈ
Advertisement
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਅੱਜ ਪੱਤਰ ਜਾਰੀ ਕਰਕੇ ਫਾਜ਼ਿਲਕਾ ਦੇ ਬੀ ਡੀ ਪੀ ਓ ਨੂੰ ਮੁਅੱਤਲ ਕੀਤਾ ਗਿਆ ਹੈ।
Advertisement
ਬੀ ਡੀ ਪੀ ਓ ਲਾਲ ਸਿੰਘ ਵੱਲੋਂ ਸੀਨੀਅਰ ਅਧਿਕਾਰੀਆਂ ਦੁਆਰਾ ਬੁਲਾਈ ਗਈ ਮੀਟਿੰਗ ਵਿਚ ਹਾਜ਼ਰੀ ਨਹੀਂ ਦਿੱਤੀ ਗਈ ਸੀ, ਜਿਸ ’ਤੇ ਸੀਨੀਅਰ ਅਧਿਕਾਰੀਆਂ ਨੇ ਵਿਭਾਗੀ ਕਾਰਵਾਈ ਲਈ ਲਿਖਿਆ ਸੀ, ਜਿਸ ’ਤੇ ਕਾਰਵਾਈ ਕਰਦਿਆਂ ਸਬੰਧਤ ਵਿਭਾਗ ਵੱਲੋਂ ਬੀ ਡੀ ਪੀ ਓ ਨੂੰ ਮੁਅੱਤਲ ਕਰ ਦਿੱਤਾ ਹੈ।
Advertisement
ਮੁਅੱਤਲੀ ਦੌਰਾਨ ਉਨ੍ਹਾਂ ਦਾ ਹੈੱਡਕੁਆਰਟਰ ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਫਾਜ਼ਿਲਕਾ ਹੋਵੇਗਾ।
Advertisement
×

