ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੋਣ ਕਮਿਸ਼ਨ ਵੱਲੋਂ ਈਵੀਐੇੱਮ ਦੀ ਜਾਂਚ ਸਬੰਧੀ ਨਵੇਂ ਨਿਯਮ ਜਾਰੀ

ਨਵੀਂ ਦਿੱਲੀ (ਟਨਸ): ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਸੁਪਰੀਮ ਕੋਰਟ ਦੇ 7 ਮਈ ਦੇ ਹੁਕਮਾਂ ਅਨੁਸਾਰ ਈਵੀਐੱਮ ਦੀ ਜਾਂਚ ਅਤੇ ਤਸਦੀਕ ਲਈ ਨਵੇਂ ਨਿਯਮ ਜਾਰੀ ਕੀਤੇ ਹਨ, ਜਿਸ ਵਿੱਚ ਡੇਟਾ ਚੈੱਕ ਕਰਨ ਅਤੇ ਪਹਿਲੇ ਦੋ ਹਾਰਨ ਵਾਲੇ ਉਮੀਦਵਾਰਾਂ ਲਈ ਮੌਕ...
Advertisement

ਨਵੀਂ ਦਿੱਲੀ (ਟਨਸ): ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਸੁਪਰੀਮ ਕੋਰਟ ਦੇ 7 ਮਈ ਦੇ ਹੁਕਮਾਂ ਅਨੁਸਾਰ ਈਵੀਐੱਮ ਦੀ ਜਾਂਚ ਅਤੇ ਤਸਦੀਕ ਲਈ ਨਵੇਂ ਨਿਯਮ ਜਾਰੀ ਕੀਤੇ ਹਨ, ਜਿਸ ਵਿੱਚ ਡੇਟਾ ਚੈੱਕ ਕਰਨ ਅਤੇ ਪਹਿਲੇ ਦੋ ਹਾਰਨ ਵਾਲੇ ਉਮੀਦਵਾਰਾਂ ਲਈ ਮੌਕ ਪੋਲ ਦਾ ਬਦਲ ਸ਼ਾਮਲ ਹੈ। ਸੋਧੇ ਹੋਏ ਨਿਯਮਾਂ ਅਨੁਸਾਰ ਚੋਣ ਪੈਨਲ ਈਵੀਐੱਮ ਦਾ ਡੇਟਾ ਨਸ਼ਟ ਨਹੀਂ ਕਰੇਗਾ। ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਸੋਧੇ ਹੋਏ ਨਿਯਮ 17 ਜੂਨ ਨੂੰ ਸਾਰੇ ਮੁੱਖ ਚੋਣ ਅਫਸਰਾਂ ਨੂੰ ਭੇਜ ਦਿੱਤੇ ਗਏ ਸਨ। ਪਿਛਲੇ ਸਾਲ 26 ਅਪਰੈਲ ਨੂੰ ਸੁਪਰੀਮ ਕੋਰਟ ਨੇ ਈਵੀਐੱਮ ਦੀ ਵਰਤੋਂ ਨੂੰ ਚੁਣੌਤੀ ਦੇਣ ਅਤੇ 100 ਫੀਸਦ ਵੀਵੀਪੈਟ ਪਰਚੀਆਂ ਦੇ ਮਿਲਾਣ ਬਾਰੇ ਪਟੀਸ਼ਨ ਖਾਰਜ ਕਰ ਦਿੱਤੀ ਸੀ।

Advertisement
Advertisement