DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਐਲਾਨਿਆ

ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਦੇ ਮਕਸਦ ਲਈ ਪੰਜਾਬ ਵਿੱਚ 5, 6 ਅਤੇ 27 ਅਕਤੂਬਰ ਨੂੰ ਕਰਵਾਈ ਗਈ ਸੱਤਵੀਂ ਵਿਦਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਇਹ ਪ੍ਰੀਖਿਆ ਮਹਾਨ ਗ਼ਦਰੀ ਗੁਲਾਬ...

  • fb
  • twitter
  • whatsapp
  • whatsapp
Advertisement

ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਦੇ ਮਕਸਦ ਲਈ ਪੰਜਾਬ ਵਿੱਚ 5, 6 ਅਤੇ 27 ਅਕਤੂਬਰ ਨੂੰ ਕਰਵਾਈ ਗਈ ਸੱਤਵੀਂ ਵਿਦਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਇਹ ਪ੍ਰੀਖਿਆ ਮਹਾਨ ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ ਨੂੰ ਸਮਰਪਿਤ ਸੀ। ਇਹ ਨਤੀਜਾ tarksheel.co.in ਉੱਤੇ ਵੇਖਿਆ ਜਾ ਸਕਦਾ ਹੈ। ਇਹ ਪ੍ਰੀਖਿਆ 552 ਪ੍ਰੀਖਿਆ ਕੇਂਦਰਾਂ ਵਿੱਚ ਹੋਈ ਸੀ, ਜਿਸ ਵਿਚ 23,747 ਵਿਦਿਆਰਥੀਆਂ ਨੇ ਭਾਗ ਲਿਆ ਸੀ। ਮਾਸਟਰ ਰਾਜਿੰਦਰ ਭਦੌੜ, ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਭਾਗ ਦੇ ਮੁਖੀ ਗੁਰਪ੍ਰੀਤ ਸ਼ਹਿਣਾ ਅਤੇ ਸੂਬਾਈ ਮੀਡੀਆ ਮੁਖੀ ਸੁਮੀਤ ਅੰਮ੍ਰਿਤਸਰ ਨੇ ਦੱਸਿਆ ਕਿ ਮਿਡਲ ਅਤੇ ਸੈਕੰਡਰੀ ਪੱਧਰ ’ਤੇ ਹੋਈ ਇਸ ਪ੍ਰੀਖਿਆ ਵਿੱਚ ਪੂਰੇ ਪੰਜਾਬ ’ਚੋਂ ਛੇਵੀਂ ਜਮਾਤ ’ਚੋਂ ਕਰਨਵੀਰ ਸਿੰਘ ਰੋਲ ਨੰਬਰ 151437023, ਸੱਤਵੀਂ ’ਚੋਂ ਸਿਦਕਪ੍ਰੀਤ ਕੌਰ ਰੋਲ ਨੰਬਰ 151392039, ਅੱਠਵੀਂ ’ਚੋਂ ਸ਼ੁਭਰੀਤ ਕੌਰ ਰੋਲ ਨੰਬਰ 151392066, ਨੌਵੀਂ ’ਚੋਂ ਸਾਂਝੇ ਤੌਰ ’ਤੇ ਗੁਰਸ਼ਾਨ ਕੌਰ ਰੋਲ ਨੰਬਰ 250473008 ਅਤੇ ਜੀਵਨ ਜੋਤ ਰੋਲ ਨੰਬਰ 250264008, 10ਵੀਂ ’ਚੋਂ ਮਨਪ੍ਰੀਤ ਕੌਰ ਰੋਲ ਨੰਬਰ 251281001, 11ਵੀਂ ’ਚੋਂ ਸਾਂਝੇ ਤੌਰ ’ਤੇ ਜੈਸਮੀਨ ਕੌਰ ਰੋਲ ਨੰਬਰ 251303012 ਅਤੇ ਸੁਹਾਨੀ ਰੋਲ ਨੰਬਰ 251336034 ਅਤੇ ਬਾਰ੍ਹਵੀਂ ’ਚੋਂ ਹਰਦੀਪ ਕੌਰ ਰੋਲ ਨੰਬਰ 250573012 ਨੇ ਪਹਿਲਾ ਸਥਾਨ ਹਾਸਲ ਕੀਤਾ।

Advertisement
Advertisement
×