ਭੁਟਾਲ ਕਲਾਂ ਪਾਵਰਕੌਮ ਪਾਵਰਕੌਮ ਗਰਿੱਡ ’ਚ ਧਮਾਕਾ, ਮੁਲਾਜ਼ਮ ਝੁਲਸਿਆ

ਭੁਟਾਲ ਕਲਾਂ ਪਾਵਰਕੌਮ ਪਾਵਰਕੌਮ ਗਰਿੱਡ ’ਚ ਧਮਾਕਾ, ਮੁਲਾਜ਼ਮ ਝੁਲਸਿਆ

ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਜੁਲਾਈ

ਇਥੋਂ ਨੇੜਲੇ ਪਿੰਡ ਭੁਟਾਲ ਕਲਾ ’ਚ ਪਾਵਰਕੌਮ ਦੇ 66ਕੇਵੀ ਬਿਜਲੀ ਗਰਿੱਡ ਵਿਚ ਧਮਾਕਾ ਹੋਣ ਕਾਰਨ ਗਰਿੱਡ ’ਤੇ ਤਾਈਨਾਤ ਕਰਮਚਾਰੀ ਝੁਲਸਿਆ ਗਿਆ। ਇਸ ਗਰਿੱਡ ਵਿੱਚ ਅਮਨਦੀਪ ਸਿੰਘ ਪਿੰਡ ਭਾਈ ਕੀ ਪਿਸ਼ੌਰ ਗਰਿੱਡ ’ਤੇ ਸੀ।

ਉਹ ਹਰਪ੍ਰੀਤ ਸਿੰਘ ਦੇ ਬਿਮਾਰ ਹੋਣ ਕਰਕੇ ਡਿਊਟੀ ’ਤੇ ਆਇਆ ਸੀ। ਇਸ ਦੌਰਾਨ ਗਰਿੱਡ ਦੇ ਫੀਡਰ ਦੇ ਬਕਸੇ ਨਾਲ ਜ਼ੋਰਦਾਰ ਧਮਾਕਾ ਹੋਣ ਸਾਰ ਭਿਆਨਕ ਅੱਗ ਲੱਗ ਗਈ। ਇਸ ਕਾਰਨ ਅਮਨਦੀਪ ਸਿੰਘ ਭਾਈ ਕੀ ਪਿਸ਼ੌਰ ਝੁਲਸਿਆ ਗਿਆ। ਜਿਸ ਨੂੰ ਇਲਾਜ ਲਈ ਤੁਰੰਤ ਇਲਾਜ ਲਈ ਟੋਹਾਣਾ ਹਰਿਆਣਾ ਦੇ ਹਸਪਤਾਲ ਚ ਵਿਖੇ ਲਿਜਾਇਆ ਗਿਆ। ਐੱਸਡੀਓ ਸੁਰੇਸ਼ ਕੁਮਾਰ ਗਰਗ ਨੇ ਦੱਸਿਆ ਇਹ ਧਮਾਕਾ ਅਚਾਨਕ ਹੋ ਗਿਆ ਹੈ, ਜਿਸ ਕਾਰਨ ਕਰਮਚਾਰੀ ਝੁਲਸਿਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All