
ਚੰਡੀਗੜ੍ਹ, 22 ਮਾਰਚ
ਜਲੰਧਰ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੇ ਅੱਜ ਦੱਸਿਆ ਹੈ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ, ਜਿਸ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੱਜਿਆ ਸੀ, ਨੂੰ ਪੁਲੀਸ ਨੇ ਬਰਾਮਦ ਕਰ ਲਿਆ ਹੈ। ਇਹ ਮੋਟਰਸਾਈਕਲ ਜਲੰਧਰ ਦੀ ਨਹਿਰ ਕੋਲ ਮਿਲਿਆ। ਉਹ ਮੋਟਰਸਾਈਕਲ ਨੂੰ ਪਿੰਡ ਦਾਰਾਪੁਰ ਵਿੱਚ ਛੱਡ ਕੇ ਫਿਲੌਰ ਵਾਲੇ ਪਾਸੇ ਭੱਜ ਗਿਆ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ