ਅਮਲੋਹ ਸੜਕ ਦੀ ਜਾਂਚ ਸ਼ੁਰੂ , ਵਿਭਾਗ ਨੇ ਸੈਂਪਲ ਭਰੇ

ਘਟੀਆ ਸਮੱਗਰੀ ਵਰਤਣ ਦੀ ਮਿਲੀ ਸੀ ਸ਼ਿਕਾਇਤ

ਅਮਲੋਹ ਸੜਕ ਦੀ ਜਾਂਚ ਸ਼ੁਰੂ , ਵਿਭਾਗ ਨੇ ਸੈਂਪਲ ਭਰੇ

ਜੋਗਿੰਦਰ ਸਿੰਘ ਓਬਰਾਏ

ਖੰਨਾ, 7 ਅਪਰੈਲ

ਇਥੋਂ ਦੀ ਖੰਨਾ-ਅਮਲੋਹ ਸੜਕ ਦੇ ਨਿਰਮਾਣ ਸਮੇਂ ਵਰਤੀ ਘਟੀਆ ਸਮੱਗਰੀ ਦੀਆਂ ਸ਼ਿਕਾਇਤਾਂ ਮਿਲਣ ’ਤੇ ਲੋਕ ਨਿਰਮਾਣ ਵਿਭਾਗ ਨੇ ਮਾਮਲੇ ਦੀ ਜਾਂਚ ਅਰੰਭ ਦਿੱਤੀ ਹੈ। ਐਕਸੀਅਨ ਕੁਆਲਿਟੀ ਕੰਟਰੋਡ ਚੰਡੀਗੜ੍ਹ ਆਰ.ਪੀ ਸਿੰਘ ਤੇ ਐਕਸੀਅਨ ਮਨਮੀਤ ਸਿੰਘ ਦੀ ਅਗਵਾਈ ਹੇਠਾਂ ਟੀਮ ਨੇ ਸਬਜ਼ੀ ਮੰਡੀ, ਕਾਲਜ ਅਤੇ ਪੈਟਰੋਲ ਪੰਪ (ਤਿੰਨ ਥਾਵਾਂ ਤੋਂ) ਸੜਕ ਦੇ ਸੈਂਪਲ ਲਏ। ਦੱਸਣਯੋਗ ਹੈ ਕਿ ਖੰਨਾ ਤੋਂ ਅਮਲੋਹ ਜਾਣ ਵਾਲੀ ਖਸਤਾ ਹਾਲ ਸੜਕ ਲੰਬੇ ਅਰਸੇ ਬਾਅਦ ਬਣਾਈ ਗਈ ਸੀ, ਜਿਸ ਦੇ ਬਣਨ ਸਮੇਂ ਹੀ ਘਟੀਆ ਸਮੱਗਰੀ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਸਨ। ਇੰਟਰਲਾਕ ਟਾਈਲਾਂ ਲਾ ਕੇ ਬਣਾਈ ਇਹ ਸੜਕ ਇਕ ਮਹੀਨੇ ਅੰਦਰ ਹੀ ਟੁੱਟਣੀ ਸ਼ੁਰੂ ਹੋ ਗਈਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All