ਐੱਸ ਡੀ ਐੱਮ ਨੇ ਬਾਜ਼ਾਰ ਦਾ ਦੌਰਾ ਕੀਤਾ
ਸ਼ਹਿਰ ਦੇ ਬਾਜ਼ਾਰਾਂ ਤੇ ਮੁੱਖ ਸੜਕਾਂ ’ਤੇ ਟਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਐੱਸ ਡੀ ਐੱਮ ਵੱਲੋਂ ਨਗਰ ਪੰਚਾਇਤ ਸਟਾਫ ਤੇ ਪੁਲੀਸ ਨੂੰ ਨਾਲ ਲੈਕੇ ਬਾਜ਼ਾਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਦੁਕਾਨਾਂ ਤੋਂ ਬਾਹਰ ਸਾਮਾਨ ਰੱਖਣ ਵਾਲੇ ਦੁਕਾਨਦਾਰਾਂ ਨੂੰ...
Advertisement
ਸ਼ਹਿਰ ਦੇ ਬਾਜ਼ਾਰਾਂ ਤੇ ਮੁੱਖ ਸੜਕਾਂ ’ਤੇ ਟਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਐੱਸ ਡੀ ਐੱਮ ਵੱਲੋਂ ਨਗਰ ਪੰਚਾਇਤ ਸਟਾਫ ਤੇ ਪੁਲੀਸ ਨੂੰ ਨਾਲ ਲੈਕੇ ਬਾਜ਼ਾਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਦੁਕਾਨਾਂ ਤੋਂ ਬਾਹਰ ਸਾਮਾਨ ਰੱਖਣ ਵਾਲੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਗਈ। ਐੱਸ ਡੀ ਐੱਮ ਰਾਕੇਸ਼ ਪ੍ਰਕਾਸ਼ ਗਰਗ ਨੇ ਦੱਸਿਆ ਕਿ ਸ਼ਹਿਰ ਦੇ ਬਜ਼ਾਰਾਂ ਤੇ ਜਾਖਲ-ਪਾਤੜਾਂ ਸੜਕ ’ਤੇ ਜਾਮ ਲੱਗਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਮੌਕੇ ਕਈ ਹਲਵਾਈ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਕਰਦੇ ਵੀ ਫੜੇ ਗਏ। ਇਸ ਮੌਕੇ ਜੌਨੀ ਅਰੋੜਾ, ਐੱਮ ਸੀ ਜਗਸੀਰ ਮਲਾਣਾ, ਐੱਮ ਸੀ ਮੁਖਤਿਆਰ ਸਿੰਘ ਕੰਬੋਜ, ਬਲਕਾਰ ਨੰਬਰਦਾਰ ਮੌਜੂਦ ਸਨ।
Advertisement
Advertisement
×

