ਸਮਾਣਾ: ਸੀਵਰੇਜ ਲਈ ਪੁੱਟੀ ਹੌਦੀ ’ਚ ਮਿੱਟੀ ਹੇਠ ਦਬਣ ਕਾਰਨ 2 ਮਜ਼ਦੂਰਾਂ ਮੌਤ, ਤੀਜੇ ਦੀ ਹਾਲਤ ਗੰਭੀਰ : The Tribune India

ਸਮਾਣਾ: ਸੀਵਰੇਜ ਲਈ ਪੁੱਟੀ ਹੌਦੀ ’ਚ ਮਿੱਟੀ ਹੇਠ ਦਬਣ ਕਾਰਨ 2 ਮਜ਼ਦੂਰਾਂ ਮੌਤ, ਤੀਜੇ ਦੀ ਹਾਲਤ ਗੰਭੀਰ

ਸਮਾਣਾ: ਸੀਵਰੇਜ ਲਈ ਪੁੱਟੀ ਹੌਦੀ ’ਚ ਮਿੱਟੀ ਹੇਠ ਦਬਣ ਕਾਰਨ 2 ਮਜ਼ਦੂਰਾਂ ਮੌਤ, ਤੀਜੇ ਦੀ ਹਾਲਤ ਗੰਭੀਰ

ਅਸ਼ਵਨੀ ਗਰਗ

ਸਮਾਣਾ, 10 ਦਸੰਬਰ

ਇਥੋਂ ਦੀ ਦਰਦੀ ਕਲੋਨੀ ਵਿਚ ਸੀਵਰੇਜ ਲਈ ਨਵੀਂ ਪੁੱਟੀ ਹੌਦੀ ਵਿਚ ਅਚਾਨਕ ਪਾਣੀ ਛੱਡਣ ਕਾਰਨ ਹੇਠਾਂ ਕੰਮ ਕਰ ਰਹੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਇਕ ਗੰਭੀਰ ਹਾਲਤ ਵਿੱਚ ਹਸਪਤਾਲ ’ਚ ਹੈ। ਅੱਜ ਸਵੇਰੇ 8 ਵਜੇ ਦੇ ਕਰੀਬ ਜਦੋਂ ਇਥੋਂ ਦੀ ਦਰਦੀ ਕਲੋਨੀ ਵਿੱਚ 3 ਮਜ਼ਦੂਰ ਕਰੀਬ 25-30 ਫੁੱਟ ਥੱਲੇ ਕੰਮ ਕਰ ਰਹੇ ਸੀ ਤਾਂ ਅਚਾਨਕ ਬਹੁਤ ਤੇਜ਼ੀ ਨਾਲ ਪਾਣੀ ਆ ਗਿਆ ਤੇ ਪੁੱਟੀ ਮਿੱਟੀ ਹੇਠਾਂ ਮਜ਼ਦੂਰ ਆ ਗਏ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All