DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ’ਵਰਸਿਟੀ ਕਰਮਚਾਰੀ ਸੰਘ ਦਾ ਧਰਨਾ ਜਾਰੀ

ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਦੀ ਅਗਵਾਈ ਹੇਠ ਪੰਜਾਬੀ ਵਰਸਿਟੀ ਕਰਮਚਾਰੀ ਸੰਘ ਦੀ ਨਵੀਂ ਸਥਾਪਤ ਹੋਈ ਟੀਮ ਨੇ ਮੰਗਾਂ ਦੀ ਪੂਰਤੀ ਲਈ ਆਪਣੇ ਪਲੇਠੇ ਧਰਨੇ ਦੀ ਕੜੀ ਵਜੋਂ ਅੱਜ ਲਗਾਤਾਰ ਦੂਜੇ ਦਿਨ ਵੀ ਵੀ ਸੀ ਦਫ਼ਤਰ ਦੇ ਬਾਹਰ ਰੋਸ ਜ਼ਾਹਰ ਕੀਤੀ।...

  • fb
  • twitter
  • whatsapp
  • whatsapp
Advertisement
ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਦੀ ਅਗਵਾਈ ਹੇਠ ਪੰਜਾਬੀ ਵਰਸਿਟੀ ਕਰਮਚਾਰੀ ਸੰਘ ਦੀ ਨਵੀਂ ਸਥਾਪਤ ਹੋਈ ਟੀਮ ਨੇ ਮੰਗਾਂ ਦੀ ਪੂਰਤੀ ਲਈ ਆਪਣੇ ਪਲੇਠੇ ਧਰਨੇ ਦੀ ਕੜੀ ਵਜੋਂ ਅੱਜ ਲਗਾਤਾਰ ਦੂਜੇ ਦਿਨ ਵੀ ਵੀ ਸੀ ਦਫ਼ਤਰ ਦੇ ਬਾਹਰ ਰੋਸ ਜ਼ਾਹਰ ਕੀਤੀ। ਪ੍ਰਧਾਨ ਗੋਪਾਲਪੁਰੀ ਤੇ ਹੋਰਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਰੋਜ਼ਾਨਾ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਕਰਮਚਾਰੀ ਸੰਘ ਦੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ, ਜਨਰਲ ਸਕੱਤਰ ਜਗਤਾਰ ਸੈਣੀ, ਮੀਤ ਪ੍ਰਧਾਨ ਨਵਦੀਪ ਚਾਨੀ, ਸਕੱਤਰ ਸੰਦੀਪ ਰਾਜਪੁਰਾ, ਸਹਾਇਕ ਸਕੱਤਰ ਸ਼ਰਂਦੀਪ ਕੌਰ, ਪ੍ਰਚਾਰ ਸਕੱਤਰ ਸੁਰਮੀਤ ਸਹੋਤਾ, ਵਿੱਤ ਸਕੱਤਰ ਮਨਜੀਤ ਯੂਕੋ ਸਮੇਤ ਕਾਰਜਕਾਰਨੀ ਦੇ ਮੈਂਬਰਾਂ ਗੁਰਨਾਮ ਕੌਰ ਗੁਰਾਇਆ, ਮੋਹਣ ਲਾਲ ਪੰਜੋਲਾ, ਸੰਜੀਵ, ਅਨਿਲ ਕੁਮਾਰ ਅਤੇ ਇੰਦੂ ਬਾਲਾ ਨੇ ਵਿਚਾਰ ਪ੍ਰਗਟਾਏ।

Advertisement

Advertisement

Advertisement
×