DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਾਇਰ ਮਦਨ ਮਦਹੋਸ਼ ਡਾਇਰੈਕਟਰ ਨਿਯੁਕਤ

ਸ਼ਾਇਰ, ਸਮਾਜ ਸੇਵੀ ਤੇ ਸਾਬਕਾ ਮਿਉਂਸਿਪਲ ਕੌਂਸਲਰ ਮਦਨ ਮਦਹੋਸ਼ ਨੂੰ ਨੈਸ਼ਨਲ ਯੁਵਾ ਕੋਆਪਰੇਟਿਵ ਸੁਸਾਇਟੀ ਬ੍ਰਾਂਚ ਚੰਡੀਗੜ੍ਹ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਸੁਸਾਇਟੀ ਦੇ ਰਾਸ਼ਟਰੀ ਡਾਇਰੈਕਟਰ ਅਤੇ ਬ੍ਰਾਂਚ ਚੰਡੀਗੜ੍ਹ ਦੇ ਚੇਅਰਮੈਨ ਦਵਿੰਦਰ ਸਿੰਘ ਨੇ ਦੱਸਿਆ ਕਿ ਮਦਨ ਮਦਹੋਸ਼ ਦੀਆਂ ਸਮਾਜ...

  • fb
  • twitter
  • whatsapp
  • whatsapp
featured-img featured-img
ਮਦਨ ਮਦਹੋਸ਼
Advertisement

ਸ਼ਾਇਰ, ਸਮਾਜ ਸੇਵੀ ਤੇ ਸਾਬਕਾ ਮਿਉਂਸਿਪਲ ਕੌਂਸਲਰ ਮਦਨ ਮਦਹੋਸ਼ ਨੂੰ ਨੈਸ਼ਨਲ ਯੁਵਾ ਕੋਆਪਰੇਟਿਵ ਸੁਸਾਇਟੀ ਬ੍ਰਾਂਚ ਚੰਡੀਗੜ੍ਹ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਸੁਸਾਇਟੀ ਦੇ ਰਾਸ਼ਟਰੀ ਡਾਇਰੈਕਟਰ ਅਤੇ ਬ੍ਰਾਂਚ ਚੰਡੀਗੜ੍ਹ ਦੇ ਚੇਅਰਮੈਨ ਦਵਿੰਦਰ ਸਿੰਘ ਨੇ ਦੱਸਿਆ ਕਿ ਮਦਨ ਮਦਹੋਸ਼ ਦੀਆਂ ਸਮਾਜ ਪ੍ਰਤੀ ਸੇਵਾਵਾਂ ਕਾਰਨ ਇਹ ਨਿਯੁਕਤੀ ਕੀਤੀ ਗਈ ਹੈ। ਸੁਨੀਲ ਗੋਇਲ ਡਿੰਪਲ ਪ੍ਰਦੇਸ਼ ਕਾਰਜਕਾਰਨੀ ਮੈਂਬਰ ਭਾਜਪਾ, ਜਗਤ ਕਥੂਰੀਆ ਜ਼ਿਲ੍ਹਾ ਪ੍ਰਧਾਨ ਭਾਜਪਾ, ਮਾਲਤੀ ਸਿੰਗਲਾ ਕੌਂਸਲਰ, ਸੱਤ ਦੇਵ ਗਰਗ ਵਿੱਕੀ ਡਾਇਰੈਕਟਰ,ਵਿਕਾਸ ਰਾਣਾ ਡਾਇਰੈਕਟਰ, ਸਲੋਨੀ ਗੋਇਲ ਸਟੇਟ ਮੈਂਬਰ ਯੂਨਾਈਟਿਡ ਨੋਬਲ ਹਿਊਮਨ ਰਾਇਟਸ ਕਮੇਟੀ ਨੇ ਮਦਨ ਮਦਹੋਸ਼ ਨੂੰ ਮੁਬਾਰਕਵਾਦ ਦਿੱਤੀ ਹੈ।

Advertisement
Advertisement
×