DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਵਾਸੀ ਮਜ਼ਦੂਰ ਨੂੰ ਗੋਲੀਆਂ ਮਾਰੀਆਂ

ਥਾਣਾ ਸ਼ੰਭੂ ਦੇ ਪਿੰਡ ਰਾਜਗੜ੍ਹ ਦੇ ਕੋਲ ਤਿੰਨ ਅਣਪਛਾਤਿਆਂ ਨੇ ਪਰਵਾਸੀ ਮਜ਼ਦੂਰ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਪੀੜਤ ਪਾਰਸ ਕੁਮਾਰ ਬਿਹਾਰ ਦਾ ਮੂਲ ਨਿਵਾਸੀ ਹੈ, ਜੋ ਸਾਈਕਲ ਮੁਰੰਮਤ ਦੀ ਦੁਕਾਨ ਕਰਦਾ ਹੈ। ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।...

  • fb
  • twitter
  • whatsapp
  • whatsapp
Advertisement

ਥਾਣਾ ਸ਼ੰਭੂ ਦੇ ਪਿੰਡ ਰਾਜਗੜ੍ਹ ਦੇ ਕੋਲ ਤਿੰਨ ਅਣਪਛਾਤਿਆਂ ਨੇ ਪਰਵਾਸੀ ਮਜ਼ਦੂਰ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਪੀੜਤ ਪਾਰਸ ਕੁਮਾਰ ਬਿਹਾਰ ਦਾ ਮੂਲ ਨਿਵਾਸੀ ਹੈ, ਜੋ ਸਾਈਕਲ ਮੁਰੰਮਤ ਦੀ ਦੁਕਾਨ ਕਰਦਾ ਹੈ। ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਸ਼ੰਭੂ ਥਾਣੇ ’ਚ ਗਿਆਨ ਚੰਦ ਵਾਸੀ ਰਾਜਗੜ੍ਹ ਦੀ ਸ਼ਿਕਾਇਤ ਦੇ ਆਧਾਰ ’ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਸ਼ਿਕਇਤ ਕਰਤਾ ਨੇ ਦੱਸਿਆ ਕਿ ਪਾਰਸ ਕੁਮਾਰ ਉਸ ਦਾ ਕਿਰਾਏਦਾਰ ਹੈ। ਉਹ ਜਦੋਂ ਸਵੇਰੇ ਸਾਢੇ ਨੌਂ ਵਜੇ ਦੁਕਾਨ ’ਤੇ ਪੁੱਜਿਆ ਤਾਂ ਮੋਟਰ ਸਾਈਕਲ ’ਤੇ ਆਏ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ’ਤੇ ਚਾਰ ਫਾਇਰ ਕੀਤੇ। ਐੱਸ ਐੱਚ ਓ ਸਵਰਨ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

Advertisement
Advertisement
×